ਸੀਜ਼ੀਅਮ

From Wikipedia, the free encyclopedia

ਸੀਜ਼ੀਅਮ
Remove ads

ਸੀਜ਼ੀਅਮ ਜਾਂ ਸਿਜ਼ੀਅਮ ਇੱਕ ਰਸਾਇਣਕ ਤੱਤ ਹੈ ਜਿਸਦਾ ਨਿਸ਼ਾਨ  Cs ਅਤੇ ਪਰਮਾਣੂ ਸੰਖਿਆ ੫੫ ਹੈ। ਇਹ ਇੱਕ ਕੂਲਾ, ਚਾਂਦੀ ਰੰਗਾ-ਸੁਨਹਿਰੀ ਖ਼ਾਰੀ ਧਾਤ ਹੈ ਜਿਸਦਾ ਪਿਘਲਾਅ ਅੰਕ ੨੮  °C (੮੨ °F), ਜਿਸ ਕਰਕੇ ਇਹ ਆਮ ਤਾਪਮਾਨ 'ਤੇ ਤਰਲ ਰਹਿਣ ਵਾਲੀਆਂ ਪੰਜ ਧਾਤਮਈ ਤੱਤਾਂ ਵਿੱਚੋਂ ਇੱਕ ਹੈ।[note 1] ਸੀਜ਼ੀਅਮ ਇੱਕ ਖ਼ਾਰੀ ਧਾਤ ਹੈ ਜਿਸਦੇ ਭੌਤਕੀ ਅਤੇ ਰਸਾਇਣਕ ਲੱਛਣ ਰੂਬਿਡੀਅਮ ਅਤੇ ਪੋਟਾਸ਼ੀਅਮ ਵਰਗੇ ਹਨ। ਇਹ ਬਹੁਤ ਹੀ ਕਿਰਿਆਸ਼ੀਲ ਅਤੇ ਜਲਨਸ਼ੀਲ ਹੈ ਜੋ ਸਿਰਫ਼ −੧੧੬ °C (−੧੭੭ °F) 'ਤੇ ਵੀ ਪਾਣਿ ਨਾਲ਼ ਪ੍ਰਤੀਕਿਰਿਆ ਕਰਨ ਲੱਗ ਪੈਂਦਾ ਹੈ।

{{#if:| }}

ਵਿਸ਼ੇਸ਼ ਤੱਥ ਸੀਜ਼ੀਅਮ, ਦਿੱਖ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads