ਸਿੱਕਾ (ਧਾਤ)

੮੨ ਪਰਮਾਣੂ ਸੰਖਿਆ ਵਾਲਾ ਰਸਾਇਣਕ ਤੱਤ From Wikipedia, the free encyclopedia

ਸਿੱਕਾ (ਧਾਤ)
Remove ads

ਸਿੱਕਾ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Pb (ਲਾਤੀਨੀ: [plumbum] Error: {{Lang}}: text has italic markup (help) ਤੋਂ) ਅਤੇ ਪਰਮਾਣੂ ਸੰਖਿਆ ੮੨ ਹੈ। ਇਹ ਇੱਕ ਕੂਲੀ ਅਤੇ ਕੁੱਟੀ ਜਾਣ ਯੋਗ ਧਾਤ ਹੈ ਜਿਹਨੂੰ ਇੱਕ ਭਾਰੀ ਧਾਤ ਅਤੇ ਨਗੂਣੀ ਧਾਤ ਮੰਨਿਆ ਜਾਂਦਾ ਹੈ। ਤਾਜ਼ੇ ਕੱਟੇ ਜਾਣ 'ਤੇ ਧਾਤਮਈ ਸਿੱਕਾ ਨੀਲੇ-ਚਿੱਟੇ ਰੰਗ ਦਾ ਪ੍ਰਤੀਤ ਹੁੰਦਾ ਹੈ ਪਰ ਥੋੜ੍ਹੀ ਦੇਰ ਮਗਰੋਂ ਹਵਾ ਲੱਗਣ 'ਤੇ ਇਹ ਨਿੰਮ੍ਹਾ ਜਿਹੇ ਸਲੇਟੀ ਰੰਗ ਦਾ ਹੋ ਜਾਂਦਾ ਹੈ।

{{#if:| }}

ਵਿਸ਼ੇਸ਼ ਤੱਥ Lead, ਦਿੱਖ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads