ਲੋਕੇਸ਼ ਰਾਹੁਲ
From Wikipedia, the free encyclopedia
ਕੰਨੌਰ ਲੋਕੇਸ਼ ਰਾਹੁਲ (ਜਨਮ 18 ਅਪ੍ਰੈਲ 1992), ਜਿਸਨੂੰ ਕਿ ਕੇਐੱਲ ਰਾਹੁਲ ਅਤੇ ਲੋਕੇਸ਼ ਰਾਹੁਲ ਦੇ ਨਾਂਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ।[1]ਲੋਕੇਸ਼ ਘਰੇਲੂ ਕ੍ਰਿਕਟ ਵਿੱਚ ਕਰਨਾਟਕ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ। ਰਾਹੁਲ ਭਾਰਤ ਵੱਲੋਂ 2010 ਅੰਡਰ-19 ਕ੍ਰਿਕਟ ਵਿਸ਼ਵ ਕੱਪ ਵਿੱਚ ਵੀ ਖੇਡ ਚੁੱਕਾ ਹੈ।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਨਿੱਜੀ ਜਾਣਕਾਰੀ | ||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਕੰਨੌਰ ਲੋਕੇਸ਼ ਰਾਹੁਲ | |||||||||||||||||||||||||||||||||||
ਜਨਮ | (1992-04-18) 18 ਅਪ੍ਰੈਲ 1992 (ਉਮਰ 32) ਬੰਗਲੌਰ, ਕਰਨਾਟਕ, India | |||||||||||||||||||||||||||||||||||
ਛੋਟਾ ਨਾਮ | ਕੈ.ਐੱਲ. | |||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜਾ ਹੱਥ | |||||||||||||||||||||||||||||||||||
ਭੂਮਿਕਾ | ਵਿਕਟਕੀਪਰ-ਬੱਲੇਬਾਜ਼ | |||||||||||||||||||||||||||||||||||
ਪਰਿਵਾਰ | (ਪਤਨੀ) | |||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||
ਰਾਸ਼ਟਰੀ ਟੀਮ |
| |||||||||||||||||||||||||||||||||||
ਪਹਿਲਾ ਟੈਸਟ (ਟੋਪੀ 284) | 26 ਦਸੰਬਰ 2014 ਬਨਾਮ ਆਸਟਰੇਲੀਆ | |||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 213) | 11 ਜੂਨ 2016 ਬਨਾਮ ਜ਼ਿੰਬਾਬਵੇ | |||||||||||||||||||||||||||||||||||
ਓਡੀਆਈ ਕਮੀਜ਼ ਨੰ. | 1 | |||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 63) | 18 ਜੂਨ 2016 ਬਨਾਮ ਜ਼ਿੰਬਾਬਵੇ | |||||||||||||||||||||||||||||||||||
ਟੀ20 ਕਮੀਜ਼ ਨੰ. | 1 | |||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||
2010–ਹੁਣ | ਕਰਨਾਟਕ | |||||||||||||||||||||||||||||||||||
2013 | ਰੌਇਲ ਚੈਲੇਂਜਰਜ਼ ਬੰਗਲੌਰ | |||||||||||||||||||||||||||||||||||
2014–2015 | ਸਨਰਾਈਜ਼ਰਸ ਹੈਦਰਾਬਾਦ | |||||||||||||||||||||||||||||||||||
2016 | ਰੌਇਲ ਚੈਲੇਂਜਰਜ਼ ਬੰਗਲੌਰ | |||||||||||||||||||||||||||||||||||
2018–2021 | ਪੰਜਾਬ ਕਿੰਗਜ਼ | |||||||||||||||||||||||||||||||||||
2022 | ਲਖਨਊ ਸੁਪਰ ਜਾਇੰਟਸ | |||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||
| ||||||||||||||||||||||||||||||||||||
ਸਰੋਤ: ESPNcricinfo, 15 ਜਨਵਰੀ 2023 |
ਬੰਦ ਕਰੋ