From Wikipedia, the free encyclopedia
ਤਖ਼ਤ ਹਜ਼ਾਰਾ ਪੰਜਾਬ (ਪਾਕਿਸਤਾਨ) ਦੇ ਸਰਗੋਧਾ ਜਿਲੇ ਵਿੱਚ ਸਥਿਤ ਇੱਕ ਪਿੰਡ ਹੈ। ਇਸ ਨੂੰ ਵਾਰਿਸ ਸ਼ਾਹ ਦੀ ਹੀਰ ਦੇ ਨਾਇਕ ਰਾਂਝੇ ਦਾ ਪਿੰਡ ਹੋਣ ਨਾਤੇ ਬੇਮਿਸਾਲ ਪ੍ਰਸਿਧੀ ਮਿਲੀ ਹੈ। ਹੀਰ ਰਾਂਝੇ ਦੀ ਕਹਾਣੀ ਦੇ ਸੂਫ਼ੀ ਸਰੋਕਾਰਾਂ ਸਦਕਾ ਇਹ ਖਾਸ ਨਾਂਵ ਸੂਫ਼ੀ ਰੂਹਾਨੀ ਯਾਤਰਾ ਦੀ ਅੰਤਿਮ ਮੰਜ਼ਿਲ ਵਜੋਂ ਪ੍ਰਤੀਕ ਅਰਥ ਗ੍ਰਹਿਣ ਕਰ ਚੁੱਕਿਆ ਹੈ।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਤਖ਼ਤ ਹਜਾਰਾ | |
---|---|
village | |
ਗੁਣਕ: 32°6′34″N 73°14′41″E | |
Country | Pakistan |
Province | Punjab |
District | ਸਰਗੋਧਾ |
Union councils | 25 |
ਖੇਤਰ | |
• village | 2.69 km2 (1.04 sq mi) |
ਉੱਚਾਈ | 200 m (700 ft) |
ਆਬਾਦੀ | |
• village | 1,674 |
• ਸ਼ਹਿਰੀ ਘਣਤਾ | 134/km2 (350/sq mi) |
ਸਮਾਂ ਖੇਤਰ | ਯੂਟੀਸੀ+5 (PST) |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.