From Wikipedia, the free encyclopedia
ਬੱਦੂ (ਅਰਬੀ: ur) ਜਾਂ ਬੱਦੂਈਨ (ur, ਬੱਦੂਇਨ) ਇੱਕ ਅਰਬੀ ਨਸਲੀ ਸਮੂਹ ਹੈ ਜੋ ਪਰੰਪਰਾਗਤ ਤੌਰ 'ਤੇ ਖ਼ਾਨਾਬਦੋਸ਼ ਜੀਵਨ ਬਤੀਤ ਕਰਦੇ ਹਨ ਅਤੇ 'ਅਸ਼ਾਇਰ' (ur) ਯਾਨੀ ਕਬੀਲਿਆਂ ਗਣਾਂ ਵਿੱਚ ਵੰਡੇ ਹੋਏ ਹਨ। ਇਹ ਜ਼ਿਆਦਾਤਰ ਜਾਰਡਨ, ਇਰਾਕ, ਅਰਬੀ ਪਰਾਇਦੀਪ ਅਤੇ ਉੱਤਰੀ ਅਫ਼ਰੀਕਾ ਦੇ ਰੇਗਸਤਾਨੀ ਖੇਤਰਾਂ ਵਿੱਚ ਰਹਿੰਦੇ ਹਨ।[30]
ਅਹਿਮ ਅਬਾਦੀ ਵਾਲੇ ਖੇਤਰ | |
---|---|
ਫਰਮਾ:Country data ਸੁਡਾਨ | 10,199,000[1] |
ਅਲਜੀਰੀਆ | 2,257,000[2] |
ਸਾਊਦੀ ਅਰਬ | 1,532,000 (2013)[3][4] |
ਇਰਾਕ | 1,437,000 |
ਜਾਰਡਨ | 1,232,000 (2013)[4] |
ਫਰਮਾ:Country data ਲੀਬੀਆ | 916,000[5][6][7][8][9] |
ਫਰਮਾ:Country data ਮਿਸਰ | 902,000 (2007)[10][11] |
ਫਰਮਾ:Country data ਸੰਯੁਕਤ ਅਰਬ ਇਮਰਾਤ | 763,000[12] |
ਸੀਰੀਆ | 620,000 (2013)[4][13][14] |
ਫਰਮਾ:Country data ਯਮਨ | 457,000[15] |
ਕੁਵੈਤ | 263,000[16][17] |
ਫਰਮਾ:Country data ਤੁਨੀਸੀਆ | 177,000[18][19][20] |
ਫਰਮਾ:Country data ਮੋਰਾਕੋ | 144,000[21][22] |
ਇਜ਼ਰਾਇਲ | 114,000 (2012)[23][24] |
ਫਰਮਾ:Country data ਮੌਰੀਤਾਨੀਆ | 54,000[25] |
ਬਹਿਰੀਨ | 50,000 |
ਫਰਮਾ:Country data ਲਿਬਨਾਨ | 47,000[26] |
ਫਰਮਾ:Country data ਇਰੀਤਰੀਆ | 46,000 |
ਕਤਰ | 39,000 |
ਫ਼ਲਸਤੀਨ | 30,000[27] |
ਓਮਾਨ | 28,000 |
ਫਰਮਾ:Country data ਪੱਛਮੀ ਸਹਾਰਾ | 13,300[28][29] |
ਭਾਸ਼ਾਵਾਂ | |
ਅਰਬੀ ਉੱਪ-ਬੋਲੀਆਂ: ਹਿਜਾਜ਼ੀ • ਨਜਦੀ • ਹਸਾਨੀਆ • ਬਿਦਾਵੀ | |
ਧਰਮ | |
ਬਹੁਤੀ ਗਿਣਤੀ ਸ਼ੀਆ ਇਸਲਾਮ ਅਤੇ ਸੁੰਨੀ ਇਸਲਾਮ ਨੂੰ ਮੰਨਦੀ ਹੈ; ਥੋੜ੍ਹੀ ਗਿਣਤੀ ਇਸਾਈ ਮੱਤ ਦੀ ਧਾਰਨੀ ਹੈ | |
ਸਬੰਧਿਤ ਨਸਲੀ ਗਰੁੱਪ | |
ਅਰਬ ਲੋਕ |
ਅਰਬੀ ਭਾਸ਼ਾ ਵਿੱਚ ਦੋ ਪ੍ਰਕਾਰ ਦੇ ਰੇਗਿਸਤਾਨ ਹੁੰਦੇ ਹਨ - ਅਰਧ-ਖੁਸ਼ਕ ਖੇਤਰ ਅਤੇ ਅੰਤਾਂ ਦੀ ਖੁਸ਼ਕੀ ਵਾਲਾ ਖੇਤਰ। ਅਰਧ-ਰੇਗਿਸਤਾਨੀ ਇਲਾਕੇ ਨੂੰ ਬਾਦਿਅਹ (بَادِية) ਕਹਿੰਦੇ ਹਨ ਜਦੋਂ ਕਿ ਸਾਰੇ ਰੇਗਿਸਤਾਨ ਨੂੰ ਸਹਿਰਾ (صَحَرَاء)। ਬਾਦਿਅਹ ਵਿੱਚ ਵੱਸਣ ਵਾਲਿਆਂ ਨੂੰ ਬਦੂਈ (بدوي) ਕਿਹਾ ਜਾਂਦਾ ਹੈ ਅਤੇ ਇਸ ਤੋਂ ਬਦੂ ਸ਼ਬਦ ਆਇਆ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.