ਅਗਰਵਾਲ
ਭਾਰਤੀ ਉਪ ਮਹਾਂਦੀਪ ਵਿੱਚ ਇੱਕ ਬਾਣੀਆ ਭਾਈਚਾਰਾ From Wikipedia, the free encyclopedia
Remove ads
ਅਗਰਵਾਲ ਇੱਕ ਬਾਣੀਆ ਵੈਸ਼ਿਆ ਭਾਈਚਾਰਾ ਹੈ, ਜੋ ਪੂਰੇ ਉੱਤਰੀ, ਮੱਧ ਅਤੇ ਪੱਛਮੀ ਭਾਰਤ ਵਿੱਚ, ਮੁੱਖ ਤੌਰ 'ਤੇ ਰਾਜਸਥਾਨ, ਹਰਿਆਣਾ, ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਛੱਤੀਸਗੜ੍ਹ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਮਿਲ਼ਦਾ ਹੈ। [1] [2] ਅਗਰਵਾਲ ਭਾਈਚਾਰੇ ਦੇ ਮੈਂਬਰ ਪੰਜਾਬ ਅਤੇ ਸਿੰਧ ਦੇ ਹੁਣ ਪਾਕਿਸਤਾਨੀ ਪ੍ਰਾਂਤਾਂ ਵਿੱਚ ਵੀ ਮਿਲ਼ਦੇ ਹਨ, ਹਾਲਾਂਕਿ ਭਾਰਤ ਦੀ ਵੰਡ ਦੇ ਸਮੇਂ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨਵੀਂ ਬਣੀ ਸਰਹੱਦ ਪਾਰ ਕਰਕੇ ਆਜ਼ਾਦ ਭਾਰਤ ਵਿੱਚ ਚਲੇ ਗਏ ਸਨ। [3] [4] [5] ਅਗਰਵਾਲਾਂ ਵੱਲੋਂ ਅਪਣਾਏ ਗਏ ਬਹੁਗਿਣਤੀ ਧਰਮਾਂ ਵਿੱਚ ਵੈਸ਼ਨਵ ਹਿੰਦੂ ਅਤੇ ਜੈਨ ਧਰਮ ਸ਼ਾਮਲ ਹਨ। [6] [7]

Remove ads
ਇਤਿਹਾਸ
ਅਗਰਵਾਲ ਵੱਡੇ ਬਾਣੀਆ ਭਾਈਚਾਰੇ ਦਾ ਹਿੱਸਾ ਹਨ।
ਪੂਰਬੀ ਭਾਰਤ ਵੱਲ ਪਰਵਾਸ
ਬਾਅਦ ਵਿੱਚ, ਮੁਗਲ ਹਕੂਮਤ ਦੌਰਾਨ, ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਪ੍ਰਸ਼ਾਸਨ ਦੇ ਦੌਰਾਨ, ਕੁਝ ਅਗਰਵਾਲ ਬਿਹਾਰ ਅਤੇ ਕਲਕੱਤਾ ਚਲੇ ਗਏ, ਤੇ ਮਾਰਵਾੜੀਆਂ ਦਾ ਮੁੱਖ ਹਿੱਸਾ ਬਣ ਗਏ। [9]
ਗੋਤ
- ਬਾਂਸਲ
- ਗੋਇਲ
- ਕੌਸ਼ਲ
- ਕਾਂਸਲ
- ਬਿੰਦਸ
- ਧਰਨ
- ਸਿੰਗਲ
- ਜਿੰਦਲ
- ਮਿੱਤਲ
- ਤਿੰਗਲ
- ਤਾਇਲ
- ਗਰਗ
- ਭੰਦਲ
- ਨੰਗਲ
- ਮੰਗਲ
- ਆਇਰਨ
- ਮਧੂਕੁਲ
- ਗੋਇਨ
ਹਵਾਲੇ
Wikiwand - on
Seamless Wikipedia browsing. On steroids.
Remove ads