ਅਦਨਾਨ ਸਿੱਦਕੀ
From Wikipedia, the free encyclopedia
Remove ads
ਅਦਨਾਨ ਸਿੱਦਕੀ (Urdu: عدنان صدیقی) ਇੱਕ ਪਾਕਿਸਤਾਨੀ ਮਾਡਲ ਅਤੇ ਟੈਲੀਵਿਜ਼ਨ ਅਦਾਕਾਰ ਹੈ। ਉਸਨੇ ਕਈ ਚਰਚਿਤ ਟੈਲੀਵਿਜ਼ਨ ਡਰਾਮਿਆਂ ਵਿੱਚ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਉਰੂਸਾ, ਪਲ ਦੋ ਪਲ, ਮੇਰੀ ਅਧੂਰੀ ਮੁਹੱਬਤ, ਮੇਰੀ ਜ਼ਾਤ ਜ਼ਰਾ-ਏ-ਬੇਨਿਸ਼ਾਨ, ਦੋਰਾਹਾ, ਹਵਾ ਰੇਤ ਔਰ ਆਂਗਨ, ਛੋਟੀ ਸੀ ਕਹਾਨੀ, ਵਸਲ ਅਤੇ ਪਾਰਸਾ ਦੇ ਨਾਮ ਆਉਂਦੇ ਹਨ।ਅਦਨਾਨ ਨੇ ਇੱਕ ਸਫਰ ਦੇ ਅਨੁਭਵ ਸੰਬੰਧੀ ਇੱਕ ਰਿਆਲਟੀ ਸ਼ੋਅ ਗਲਸ ਐਂਡ ਗਾਇਸ ਜਿਸ ਨੂੰ ਸ਼ੋਇਬ ਮੰਸੂਰ ਨੇ 2002 ਵਿੱਚ ਨਿਰਦੇਸ਼ਿਤ ਕੀਤਾ ਸੀ। ਉਹ ਬੈਸਟ ਐਕਟਰ ਲਈ ਲਕਸ ਸਟਾਈਲ ਅਵਰਡਸ[1] ਵਿੱਚ ਨਾਮਜ਼ਦ ਹੋਇਆ। ਉਸਨੇ ਐਂਜਲੀਨਾ ਜੋਲੀ ਅਤੇ ਇਰਫਾਨ ਖਾਨ ਨਾਲ 2007 ਵਿੱਚ ਫਿਲਮਅ ਮਾਇਟੀ ਹਰਟ ਵਿੱਚ ਕੰਮ ਕੀਤਾ। 2010 ਵਿੱਚ ਅਦਨਾਨ ਨੇ ਬੈਸਟ ਸਹਾਇਕ ਅਦਾਕਾਰ ਸ਼੍ਰੇਣੀ ਵਿੱਚ ਇਸ਼ਕ ਜਨੂਨ ਦੀਵਾਨਗੀ ਡਰਾਮੇ ਲਈ ਪਾਕਿਸਤਾਨ ਮੀਡੀਆ ਅਵਾਰਡ ਜਿੱਤਿਆ। 2015 ਵਿੱਚ ਉਸਨੇ ਪਹਿਲੀ ਪਾਕਿਸਤਾਨੀ ਫਿਲਮ ਯਲਗਾਰ[2] ਕੀਤੀ।
Remove ads
ਫਿਲਮੋਗ੍ਰਾਫੀ
ਟੈਲੀਵਿਜ਼ਨ
- ਉਰੂਸਾ (PTV)
- ਪਲ ਦੋ ਪਲ (PTV)
- ਮੰਜ਼ਿਲ (ARY TV) 2006
- ਕਲੋਨੀ 52 (PTV)
- ਛੋਟੀ ਸੀ ਕਹਾਨੀ (PTV) 2010
- ਪਾਰਸਾ (Hum TV) 2010
- ਆਈਨਾ (PTV)
- ਵਜੂਦ-ਏ-ਲਾਰੇਬ (Indus TV)
- Dually Wed (aka Aurat Aur Char Dewari) ARY TV
- ਪੀਰ-ਏ-ਕਾਮਿਲ
- ਹਵਾ ਰੇਤ ਔਰ ਆਂਗਨ (PTV)
- ਉਮਰਾਓ ਜਾਨ ਅਦਾ (PTV)
- ਕੈਸਾ ਯੇਹ ਜੁਨੂਨ (ARY Digital) 2008
- ਦੀਆ ਜਲੇ
- ਜ਼ੈਬ-ਉਨ-ਨਿਸਾ (PTV)
- ਮੇਰੀ ਜਾਨ (Hum TV) 2009
- ਮੇਰੀ ਅਧੂਰੀ ਮੁਹੱਬਤ (Geo TV) 2008
- ਕੈਸੀ ਯੇਹ ਅਗਨ (drama) (PTV Home) 2011
- ਸ਼ਿੱਦਤ (Hum TV) 2009
- ਕਭੀ ਕਭੀ ਪਿਆਰ ਮੇਂ (PTV) 2014
- ਮੋਹੱਬਤ ਰੂਠ ਜਾਏ ਤੋ (Hum TV) 2011
- ਦੋਰਾਹਾ (Geo TV) 2008-2009
- ਮੈਂਹਦੀ (PTV) 2003
- ਮੇਰੀ ਜ਼ਾਤ ਜ਼ਰਾ-ਏ-ਬੇਨਿਸ਼ਾਨ (Geo TV) 2009-2010
- ਮੋਹੱਬਤ ਜਾਏ ਭਾੜ ਮੇਂ (Hum TV) 2012
- ਵਸਲ (Hum TV) 2010
- ਹਮਨਸ਼ੀਨ (Hum TV) 2013
- ਜਲ ਪਰੀ (Geo TV) 2011
- ਰੁ ਬਰੂ (Hum TV) 2014
- ਸਾਂਦਲ (Geo TV) 2012
- ਮਾਤ (Hum TV) 2011
- ਇਤਰਾਫ਼ (ARY Digital)
- ਮੁਲਾਕਾਤ (Hum TV)
- ਸ਼ਿਕਵਾ ਨਾ ਸ਼ਿਕਾਯਤ ਹੈ (Express Entertainment)
- ਥੋੜੀ ਸੀ ਵਫ਼ਾ ਚਾਹੀਏ (Geo TV)
- ਏਕ ਥੀ ਪਾਰੋ (Tv One Global)
- ਪਤਝੜ ਕੇ ਬਾਅਦ (Urdu 1) 2012-2013
- ਦਰਮਿਆਨ (ARY Digital) 2014
- ਮੇਰੇ ਹਮਦਮ ਮੇਰੇ ਦੋਸਤ (Urdu 1) 2014
- ਮੇਰੇ ਕ਼ਾਤਿਲ ਮੇਰੇ ਦਿਲਦਾਰ (ਟੀਵੀ ਡਰਾਮਾ) (Hum TV) 2011-2012
- ਆਹਿਸਤਾ ਆਹਿਸਤਾ (Hum TV) 2014
- ਜਾਨਮ (A-Plus) 2014
- ਕਰਬ (Hum TV) 2015
- ਕਿਤਨਾ ਸਤਾਤੇ ਹੋ (Hum TV) 2015
ਫਿਲਮਾਂ
Remove ads
ਅਵਾਰਡ ਅਤੇ ਨਾਮਜਦਗੀਆਂ
- 2002: ਲਕਸ ਸਟਾਇਲ ਅਵਾਰਡ ਬੈਸਟ ਐਕਟਰ ਲਈ ਨਾਮਜ਼ਦ
- 2005: ਪਹਿਲੇ ਇੰਡਸ ਡਰਾਮਾ ਅਵਾਰਡਸ ਬੈਸਟ ਐਕਟਰ ਲਈ ਨਾਮਜ਼ਦ
- 2010: ਪਾਕਿਸਤਾਨ ਮੀਡੀਆ ਅਵਾਰਡ ਬੈਸਟ ਐਕਟਰ ਲਈ ਅਵਾਰਡ (ਇਸ਼ਕ ਜਨੂਨ ਦੀਵਾਨਗੀ ਡਰਾਮੇ ਲਈ)
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads