ਅਫ਼ਰੀਕੀ ਸੰਘ

From Wikipedia, the free encyclopedia

ਅਫ਼ਰੀਕੀ ਸੰਘ
Remove ads

ਅਫ਼ਰੀਕੀ ਸੰਘ ਅਫ਼ਰੀਕਾ ਮਹਾਦੀਪ ਦੇ 54 ਦੇਸ਼ਾਂ ਦਾ ਸੰਘ ਹੈ। ਸਿਰਫ ਮੋਰਾਕੋ ਹੀ ਐਸਾ ਅਫ਼ਰੀਕਾ ਦੇਸ਼ ਹੈ ਜੋ ਇਸ ਦਾ ਮੈਂਬਰ ਨਹੀਂ ਹੈ। ਸੰਘ ਦੀ ਸਥਾਪਨਾ 26 ਮਈ 2001 ਨੂੰ ਕੀਤੀ ਗਈ। ਜ਼ਿਆਦਾਤ ਫ਼ੈਸਲੇ, ਅਫ਼ਰੀਕੀ ਸੰਘ ਦੀ ਸਲਾਨਾ ਜਾਂ ਛਿਮਾਹੀ ਸਭਾ ਵਿੱਚ ਹੀ ਲਏ ਜਾਂਦੇ ਹਨ।

ਵਿਸ਼ੇਸ਼ ਤੱਥ Political centres, ਸਭ ਤੋਂ ਵੱਡਾ ਸ਼ਹਿਰ ...
Remove ads

ਮੁਅੱਤਲ ਮੈਂਬਰ

  • ਫਰਮਾ:Country data ਮੱਧ ਅਫ਼ਰੀਕੀ ਗਣਰਾਜ – ਵਿਵਾਦ ਦੇ ਕਾਰਨ ਇਸ ਨੂੰ 25 ਮਾਰਚ 2013 ਨੂੰ ਮੁਅੱਤਲ ਕਰ ਦਿਤਾ[2]

ਅਬਜ਼ਰਬਰ ਮੈਂਬਰ

  • ਫਰਮਾ:Country data ਹੈਤੀ – 18ਵੇਂ ਸਮੇਲਨ ਜੋ ਕਿ 2 ਫਰਵਰੀ 2012 ਨੂੰ ਆਦਿਸ ਆਬਬਾ ਵਿਖੇ ਹੋਇਆ ਇਸ ਵਿੱਚ ਹੈਤੀ ਨੂੰ ਹੱਕ ਦਿਤਾ ਗਿਆ।[3]
  • ਫਰਮਾ:Country data ਕਜ਼ਾਖ਼ਸਤਾਨ – 14 ਨਵੰਬਰ 2013 ਤੋਂ ਕਜ਼ਾਖ਼ਸਤਾਨ ਨੂੰ ਇਹ ਹੱਕ ਹੈ।[4]
  • ਫਰਮਾ:Country data ਲਾਤਵੀਆ – 2012 ਤੋਂ ਇਹ ਵੀ ਅਬਜ਼ਰਬਰ ਮੈਂਬਰ ਹੈ।[5]
  •  ਫ਼ਲਸਤੀਨ – 21ਵੇਂ ਸਮੇਲਿਨ ਵਿੱਚ ਇਸ ਨੂੰ ਅਬਜ਼ਰਬਰ ਦਾ ਹੱਕ ਦਿਤਾ ਗਿਆ।[6]
  • ਫਰਮਾ:Country data ਸਰਬੀਆ – 2012 ਤੋਂ ਅਬਜ਼ਰਬਰ ਮੈਂਬਰ ਹੈ।[7][8][9]
  •  ਤੁਰਕੀ – ਇਸ ਦੇਸ਼ ਕੋਲ 2005 ਤੋਂ ਅਬਜ਼ਰਬਰ ਦਾ ਹੱਕ ਹੈ।[10]
Remove ads

ਸਾਬਕਾ ਮੈਂਬਰ

  • ਫਰਮਾ:Country data ਮੋਰਾਕੋ– ਇਹ ਇੱਕੋ-ਇੱਕ ਅਫ਼ਰੀਕੀ ਦੇਸ਼ ਹੈ ਜੋ ਅਫ਼ਰੀਕੀ ਸੰਘ ਦਾ ਮੈਂਬਰ ਨਹੀਂ ਹੈ ਕਿਉਂਕਿ ਇਸਨੇ 12 ਨਵੰਬਰ 1984 ਨੂੰ ਅਫ਼ਰੀਕੀ ਸੰਘ ਵੱਲੋਂ 1982 ਵਿੱਚ ਬਿਨਾਂ ਸ੍ਵੈ-ਫ਼ੈਸਲੇ ਦੇ ਲੋਕ-ਮੱਤ ਕਰਾਏ ਸਾਹਰਾਵੀ ਅਰਬ ਲੋਕਤੰਤਰੀ ਗਣਰਾਜ ਨੂੰ ਸੰਘ ਦਾ ਪੂਰਨ ਮੈਂਬਰ ਬਣਾਉਣ ਦੇ ਰੋਸ ਵਿੱਚ ਇੱਕ-ਤਰਫ਼ਾ ਇਸਤੀਫ਼ਾ ਦੇ ਦਿੱਤਾ ਸੀ।

ਉਦੇਸ਼

  • ਅਫਰੀਕੀ ਅਤੇ ਅਫਰੀਕੀ ਦੇਸਾਂ ਦੇ ਵਿਚਕਾਰ ਏਕਤਾ ਅਤੇ ਇਕਮੁੱਠਤਾ ਨੂੰ ਪ੍ਰਾਪਤ ਕਰਨਾ।
  • ਰਾਜ ਕਰਨ ਦੇ ਹੱਕ, ਖੇਤਰੀ ਇਕਸਾਰਤਾ ਅਤੇ ਰਾਜਾਂ ਦੀ ਅਜ਼ਾਦੀ ਦੀ ਰੱਖਿਆ ਕਰਨੀ।
  • ਮਹਾਦੀਪ ਦੇ ਸਿਆਸੀ ਅਤੇ ਸਮਾਜਿਕ-ਆਰਥਿਕ ਏਕੀਕਰਣ ਨੂੰ ਵਧਾਉਣਾ।
  • ਅਫ਼ਰੀਕੀ ਮਹਾਦੀਪ ਦੇ ਲੋਕ ਦੇ ਮੁੱਦੇ ਅਤੇ ਆਮ ਅਹੁਦਿਆ ਦਾ ਬਚਾਅ ਕਰਨਾ।
  • ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਮਨੁੱਖੀ ਅਧਿਕਾਰ ਦਾ ਐਲਾਨਨਾਮੇ ਦਾ ਇੰਟਰਨੈਸ਼ਨਲ ਸਹਿਯੋਗ ਪ੍ਰਾਪਤ ਕਰਨ ਨੂੰ ਉਤਸ਼ਾਹਤ ਕਰਨਾ
  • ਮਹਾਦੀਪ ਦਾ ਅਮਨ, ਸੁਰੱਖਿਆ, ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨਾ।
  • ਜਮਹੂਰੀ ਅਸੂਲ, ਅਦਾਰੇ ਅਤੇ ਚੰਗੇ ਸ਼ਾਸਨ ਨੂੰ ਉਤਸ਼ਾਹਤ ਕਰਨਾ।
  • ਅਫਰੀਕੀ ਸੰਘ ਦੇ ਅਰਥਚਾਰੇ ਦੇ ਏਕੀਕਰਨ ਦੇ ਨਾਲ ਨਾਲ ਟਿਕਾਊ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਪੱਧਰ 'ਤੇ ਵਿਕਾਸ ਨੂੰ ਉਤਸ਼ਾਹਿਤ ਕਰਨਾ।
  • ਅਫ਼ਰੀਕੀ ਲੋਕ ਦੇ ਜੀਵਨ ਪੱਧਰ ਨੂੰ ਉਚਾ ਕਰਨ ਲਈ ਮਨੁੱਖੀ ਸਰਗਰਮੀ ਦੇ ਸਾਰੇ ਖੇਤਰ 'ਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ।
  • ਅਫ਼ਰੀਕੀ ਸੰਗ ਦੇ ਮੈਂਬਰਾਂ ਮੌਜੂਦਾ ਅਤੇ ਭਵਿੱਖੀ ਖੇਤਰੀ ਆਰਥਿਕ ਤਾਲਮੇਲ ਅਤੇ ਯੂਨੀਅਨ ਦੇ ਉਦੇਸ਼ ਦੀ ਪ੍ਰਾਪਤੀ ਲਈ ਯੋਜਨਾਵਾਂ ਤਿਆਰ ਕਰਨਾ।
  • ਅਫ਼ਰੀਕੀ ਸੰਘ ਮਹਾਦੀਪ ਦੇ ਵਿਕਾਸ ਅਤੇ ਤਰੱਕੀ ਲਈ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਖੋਜ ਨੂੰ ਉਤਸ਼ਾਹਿਤ ਕਰਨਾ।
  • ਅਫ਼ਰੀਕੀ ਲੋਕਾਂ ਦੇ ਰੋਗ ਦੇ ਖਾਤਮੇ ਅਤੇ ਚੰਗੀ ਸਿਹਤ ਲਈ ਸਬੰਧਤ ਇੰਟਰਨੈਸ਼ਨਲ ਭਾਈਵਾਲ ਨਾਲ ਕੰਮ ਕਰਨਾ।
Remove ads

ਹੋਰ ਰਾਜਨੀਤਿਕ ਸੰਸਥਾਵਾਂ

  • ਕਾਰਜਕਾਰੀ ਪ੍ਰੀਸ਼ਦ ਜੋ ਵਿਦੇਸ਼ ਮੰਤਰੀ ਦੀ ਹੁੰਦੀ ਹੈ ਇਹ ਵਿਧਾਨ ਸਭਾ ਲਈ ਫੈਸਲੇ ਤਿਆਰ ਕਰਦੀ ਹੈ।
  • ਸਥਾਈ ਪ੍ਰਤੀਨਿਧੀ ਕਮੇਟੀ, ਜੋ ਅਫ਼ਰੀਕੀ ਸੰਘ ਦੇ ਰਾਜਦੂਤ ਦੀ ਬਣੀ ਹੈ।
  • ਆਰਥਿਕ, ਸਮਾਜਿਕ, ਅਤੇ ਸਭਿਆਚਾਰਕ ਪ੍ਰੀਸ਼ਦ, ਇੱਕ ਸਿਵਲ ਸਮਾਜ ਸਲਾਹਕਾਰ ਸੰਸਥਾ ਹੈ।
  • ਮਨੁੱਖੀ ਅਤੇ ਪੀਪਲਜ਼ ਰਾਈਟਸ 'ਤੇ ਅਫ਼ਰੀਕੀ ਕਮਿਸ਼ਨ।
Thumb
ਅਫ਼ਰੀਕੀ ਸੰਘ ਦੇ ਖੇਤਰ
 ਉੱਤਰੀ   ਦੱਖਣੀ   ਪੂਰਬੀ   ਪੱਛਮੀ   ਕੇਂਦਰੀ 

ਮੈਂਬਰ ਦੇਸ਼ਾਂ ਦੀ ਸੂਚੀ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads