ਅਬਖ਼ਾਜ਼ੀਆ (ਅਬਖ਼ਾਜ਼: Аҧсны́ ਅਫਸਨੀ, IPA /apʰsˈnɨ/; ਜਾਰਜੀਆਈ: აფხაზეთი ਅਪਖ਼ਾਜ਼ੇਤੀ; ਰੂਸੀ: Абхазия ਅਬਖ਼ਾਜ਼ੀਯਾ) ਕਾਲੇ ਸਾਗਰ ਦੇ ਪੂਰਬੀ ਤਟ ਅਤੇ ਕਾਕੇਸਸ ਦੇ ਦੱਖਣ-ਪੱਛਮੀ ਪਾਸੇ ਉੱਤੇ ਸਥਿਤ ਇੱਕ ਤਕਰਾਰੀ ਰਾਜਖੇਤਰ ਹੈ।
ਵਿਸ਼ੇਸ਼ ਤੱਥ ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ, ਅਧਿਕਾਰਤ ਭਾਸ਼ਾਵਾਂ ...
ਅਬਖ਼ਾਜ਼ੀਆ ਦਾ ਗਣਰਾਜ Аҧсны Аҳәынҭқарра (Аҧсны) (ਅਬਖ਼ਾਜ਼) ਅਫਸਨੀ ਅਕਸਵਿਨਥਕਾਰਾ (ਅਫਸਨੀ) Республика Абхазия (Абхазия) (ਰੂਸੀ) ਰੇਸਪੂਬਲਿਕਾ ਅਬਖ਼ਾਜ਼ੀਯਾ (ਅਬਖ਼ਾਜ਼ੀਯਾ) აფხაზეთი (ਜਾਰਜੀਆਈ) ਅਪਖ਼ਾਜ਼ੇਤੀ
|
---|
|
ਐਨਥਮ: Аиааира (ਅਬਖ਼ਾਜ਼) ਐਆਈਰਾ ਜਿੱਤ |
 ਕਾਕੇਸਸ ਉੱਤੇ ਕੇਂਦਰਤ ਨਕਸ਼ਾ ਅਬਖ਼ਾਜ਼ੀਆ (ਸੰਤਰੀ) ਅਤੇ ਬਾਕੀ ਦੇ ਜਾਰਜੀਆ (ਸਲੇਟੀ) ਨੂੰ ਦਰਸਾਉਂਦਾ ਹੋਇਆ। |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸੁਖ਼ੂਮੀ |
---|
ਅਧਿਕਾਰਤ ਭਾਸ਼ਾਵਾਂ | |
---|
ਵਸਨੀਕੀ ਨਾਮ | |
---|
ਸਰਕਾਰ | ਇਕਾਤਮਕ ਗਣਰਾਜ |
---|
|
• ਰਾਸ਼ਟਰਪਤੀ | ਸਿਕੰਦਰ ਅੰਕਵਾਬ |
---|
• ਪ੍ਰਧਾਨ ਮੰਤਰੀ | ਲਿਓਨਿਡ ਲਾਕਰਬਾਈਆ |
---|
|
ਵਿਧਾਨਪਾਲਿਕਾ | ਲੋਕ ਸਭਾ |
---|
|
|
• ਸਾਰੇ ਸੋਵੀਅਤ-ਕਾਲੀ ਕਨੂੰਨਾਂ ਅਤੇ ਸੰਧੀਆਂ ਦਾ ਜਾਰਜੀਆਈ ਮਨਸੂਖ਼ੀ | 20 ਜੂਨ 1990 |
---|
• ਖ਼ੁਦਮੁਖ਼ਤਿਆਰੀ ਘੋਸ਼ਣਾb | 25 ਅਗਸਤ 1990 |
---|
• ਜਾਰਜੀਆਈ ਸੁਤੰਤਰਤਾ ਘੋਸ਼ਣਾ | 9 ਅਪਰੈਲ 1991 |
---|
• ਸੋਵੀਅਤ ਸੰਘ ਦਾ ਵਿਲੋਪ | 26 ਦਸੰਬਰ 1991 |
---|
• ਸੰਵਿਧਾਨ | 26 ਨਵੰਬਰ 1994 |
---|
• ਸੰਵਿਧਾਨਕ ਲੋਕਮੱਤ | 3 ਅਕਤੂਬਰ 1999 |
---|
• ਮੁਲਕ ਅਜ਼ਾਦੀ ਦਾ ਅਧਿਨਿਯਮਸ | 12 ਅਕਤੂਬਰ 1999 |
---|
• ਪਹਿਲੀ ਅੰਤਰਰਾਸ਼ਟਰੀ ਮਾਨਤਾਦ | 26 ਅਗਸਤ 2008 |
---|
|
|
• ਕੁੱਲ | 8,660 km2 (3,340 sq mi) |
---|
|
• 2012 ਅਨੁਮਾਨ | 242,862[4] |
---|
• 2011 ਜਨਗਣਨਾ | 240,705 (ਵਿਵਾਦਤ) |
---|
• ਘਣਤਾ | 28/km2 (72.5/sq mi) |
---|
ਜੀਡੀਪੀ (ਨਾਮਾਤਰ) | ਅਨੁਮਾਨ |
---|
• ਕੁੱਲ | $500 ਮਿਲੀਅਨ[5] |
---|
ਮੁਦਰਾ | - ਅਬਖ਼ਾਜ਼ੀਆਈ ਅਪਸਰ
- ਰੂਸੀ ਰੂਬਲਕ
(RUB) |
---|
ਸਮਾਂ ਖੇਤਰ | UTC+3 (ਮਾਸਕੋ ਸਮਾਂ) |
---|
ਡਰਾਈਵਿੰਗ ਸਾਈਡ | ਸੱਜੇ |
---|
ਕਾਲਿੰਗ ਕੋਡ | +7 840 / 940[6] |
---|
ਬੰਦ ਕਰੋ
ਅਬਖ਼ਾਜ਼ੀਆ ਆਪਣੇ-ਆਪ ਨੂੰ ਇੱਕ ਸੁਤੰਤਰ ਮੁਲਕ ਮੰਨਦਾ ਹੈ ਜਿਸ ਨੂੰ ਅਬਖ਼ਾਜ਼ੀਆ ਦਾ ਗਣਰਾਜ ਜਾਂ ਅਫਸਨੀ ਵੀ ਕਿਹਾ ਜਾਂਦਾ ਹੈ।[7][8][9][10][11] ਇਸ ਰੁਤਬੇ ਨੂੰ ਰੂਸ, ਨਿਕਾਰਾਗੁਆ, ਵੈਨੇਜ਼ੁਏਲਾ, ਤੁਵਾਲੂ, ਨਾਉਰੂ ਅਤੇ ਵਨੁਆਤੂ ਵੱਲੋਂ ਮਾਨਤਾ ਪ੍ਰਾਪਤ ਹੈ[12][13][14] ਅਤੇ ਅੰਸ਼-ਪ੍ਰਵਾਨਤ ਮੁਲਕਾਂ ਦੱਖਣੀ ਉਸੈਟੀਆ, ਟਰਾਂਸਨਿਸਤੀਰੀਆ[15] ਅਤੇ ਨਾ-ਪ੍ਰਵਾਨਤ ਨਗੌਰਨੋ-ਕਾਰਾਬਾਖ ਵੱਲੋਂ ਵੀ।[16]