ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ
From Wikipedia, the free encyclopedia
Remove ads
ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (ਏ. ਆਈ. ਡੀ. ਐੱਮ. ਕੇ.) ਤਾਮਿਲਨਾਡੂ ਅਤੇ ਪਾਂਡੀਚਰੀ ਦੀ ਇੱਕ ਸਿਆਸੀ ਪਾਰਟੀ ਹੈ। ਇਸ ਪਾਰਟੀ ਦਾ ਬਾਨੀ ਐਮ. ਜੀ. ਰਾਮਾਚੰਦਰ ਸਨ। 1972 ਇਹ ਪਾਰਟੀ ਦ੍ਰਵਿੜ ਮੁਨੇਤਰ ਕੜਗਮ ਜਾਂ ਡੀ.ਐਮ. ਕੇ ਪਾਰਟੀ ਤੋਂ ਵੱਖ ਹੋ ਕੇ ਬਣਾਈ ਗਈ ਸੀ। ਪਾਰਟੀ ਦਾ ਮੁੱਖ ਦਫ਼ਤਰ ਚੇਨੱਈ ਵਿਖੇ ਹੈ। 1989 ਤੋਂ ਇਸ ਪਾਰਟੀ ਦਾ ਪ੍ਰਧਾਨ ਕੁਮਾਰੀ ਜੇ. ਜੈਲਲਤਾ ਹੈ। ਪਾਰਟੀ ਤਾਮਿਲਨਾਡੁ 'ਚ ਛੇ ਵਾਰੀ ਆਪਣੀ ਸਰਕਾਰ ਬਣਾ ਚੁੱਕੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads