ਇਜ਼ਰਾਇਲੀ ਨਵਾਂ ਸ਼ੇਕਲ
ਇਜ਼ਰਾਇਲ ਦੀ ਮੁਦਰਾ From Wikipedia, the free encyclopedia
Remove ads
ਇਜ਼ਰਾਇਲੀ ਨਵਾਂ ਸ਼ੇਕਲ (ਹਿਬਰੂ: שֶׁקֶל חָדָשׁ ਸ਼ੇਕਲ ਹਾਦਾਸ਼) (ਨਿਸ਼ਾਨ: ₪; ਐਕਰੋਨਿਮ: ש״ח ਅਤੇ ਅੰਗਰੇਜ਼ੀ ਵਿੱਚ NIS; code: ILS) (ਬਹੁ-ਵਚਨ shkalim/ਸ਼ੇਕਲਿਮ – שקלים; Arabic: شيكل جديد ਜਾਂ شيقل جديد ਸ਼ੇਕ਼ਲ ਗ਼ਦੀਦ) ਇਜ਼ਰਾਇਲ ਮੁਲਕ ਦੀ ਮੁਦਰਾ ਹੈ। ਇੱਕ ਸ਼ੇਕਲ ਵਿੱਚ 100 ਅਗੋਰੋਤ (אגורות) (ਇੱਕ-ਵਚਨ ਅਗੋਰਾ, אגורה) ਹੁੰਦੇ ਹਨ। ਇਹ ਮੁਦਰਾ 1 ਜਨਵਰੀ 1986 ਨੂੰ ਪੁਰਾਣਾ ਇਜ਼ਰਾਇਲੀ ਸ਼ੇਕਲ ਦੀ ਥਾਂ 1000:1 ਦੇ ਅਨੁਪਾਤ ਨਾਲ਼ ਜਾਰੀ ਕੀਤੀ ਗਈ ਸੀ ਜੋ 24 ਫ਼ਰਵਰੀ 1980 ਤੋਂ ਲੈ ਕੇ 31 ਦਸੰਬਰ 1985 ਤੱਕ ਵਰਤੀ ਜਾਂਦੀ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads