ਇਜ਼ਰਾਇਲੀ ਨਵਾਂ ਸ਼ੇਕਲ

ਇਜ਼ਰਾਇਲ ਦੀ ਮੁਦਰਾ From Wikipedia, the free encyclopedia

ਇਜ਼ਰਾਇਲੀ ਨਵਾਂ ਸ਼ੇਕਲ
Remove ads

ਇਜ਼ਰਾਇਲੀ ਨਵਾਂ ਸ਼ੇਕਲ (ਹਿਬਰੂ: שֶׁקֶל חָדָשׁ ਸ਼ੇਕਲ ਹਾਦਾਸ਼) (ਨਿਸ਼ਾਨ: ; ਐਕਰੋਨਿਮ: ש״ח ਅਤੇ ਅੰਗਰੇਜ਼ੀ ਵਿੱਚ NIS; code: ILS) (ਬਹੁ-ਵਚਨ shkalim/ਸ਼ੇਕਲਿਮ – שקלים; Arabic: شيكل جديد ਜਾਂ شيقل جديد ਸ਼ੇਕ਼ਲ ਗ਼ਦੀਦ) ਇਜ਼ਰਾਇਲ ਮੁਲਕ ਦੀ ਮੁਦਰਾ ਹੈ। ਇੱਕ ਸ਼ੇਕਲ ਵਿੱਚ 100 ਅਗੋਰੋਤ (אגורות) (ਇੱਕ-ਵਚਨ ਅਗੋਰਾ, אגורה) ਹੁੰਦੇ ਹਨ। ਇਹ ਮੁਦਰਾ 1 ਜਨਵਰੀ 1986 ਨੂੰ ਪੁਰਾਣਾ ਇਜ਼ਰਾਇਲੀ ਸ਼ੇਕਲ ਦੀ ਥਾਂ 1000:1 ਦੇ ਅਨੁਪਾਤ ਨਾਲ਼ ਜਾਰੀ ਕੀਤੀ ਗਈ ਸੀ ਜੋ 24 ਫ਼ਰਵਰੀ 1980 ਤੋਂ ਲੈ ਕੇ 31 ਦਸੰਬਰ 1985 ਤੱਕ ਵਰਤੀ ਜਾਂਦੀ ਸੀ।

ਵਿਸ਼ੇਸ਼ ਤੱਥ שקל חדש (ਹਿਬਰੂ) شيقل جديد (ਅਰਬੀ), ISO 4217 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads