ਦੱਖਣ-ਪੂਰਬੀ ਮੁਲਕਾਂ ਦੀ ਭਾਈਵਾਲੀ[5] (ASEAN ਆ-ਸੀ-ਆਨ,[6] ਆ-ਜ਼ੀ-ਆਨ)[7][8] ਦੱਖਣ-ਪੂਰਬੀ ਏਸ਼ੀਆ ਵਿੱਚ ਪੈਂਦੇ ਦਸ ਮੁਲਕਾਂ ਦੀ ਸਿਆਸੀ ਅਤੇ ਅਰਥੀ ਜੱਥੇਬੰਦੀ ਹੈ ਜੀਹਨੂੰ 8 ਅਗਸਤ, 1967 ਨੂੰ ਇੰਡੋਨੇਸ਼ੀਆ, ਮਲੇਸ਼ੀਆ, ਫ਼ਿਲਪੀਨਜ਼, ਸਿੰਘਾਪੁਰ ਅਤੇ ਥਾਈਲੈਂਡ ਨੇ ਬਣਾਇਆ ਸੀ।[9] ਉਸ ਮਗਰੋਂ ਬਰੂਨਾਏ, ਕੰਬੋਡੀਆ, ਲਾਓਸ, ਬਰਮਾ ਅਤੇ ਵੀਅਤਨਾਮ ਵੀ ਇਹਦੇ ਮੈਂਬਰ ਬਣ ਗਏ। ਇਹਦਾ ਨਿਸ਼ਾਨਾ ਮੈਂਬਰ ਦੇਸ਼ਾਂ ਦੇ ਆਰਥਿਕ ਵਾਧੇ, ਸਮਾਜਕ ਤਰੱਕੀ, ਸਮਾਜਕ ਅਤੇ ਸੱਭਿਆਚਾਰਕ ਵਿਕਾਸ ਨੂੰ ਤੇਜ਼ ਕਰਨਾ, ਇਲਾਕਾਈ ਅਮਨ ਅਤੇ ਟਿਕਾਊਪਣ ਨੂੰ ਬਚਾਉਣਾ ਅਤੇ ਮੈਂਬਰਾਂ ਨੂੰ ਆਪਸੀ ਤਕਰਾਰਾਂ ਨੂੰ ਸ਼ਾਂਤੀ ਨਾਲ਼ ਸੁਲਝਾਉਣ ਦੇ ਮੌਕੇ ਦੇਣਾ ਹੈ।[10]
ਵਿਸ਼ੇਸ਼ ਤੱਥ ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਦੀ ਭਾਈਵਾਲੀAssociation of Southeast Asian Nations, ਸਦਰ ਮੁਕਾਮ ...
ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਦੀ ਭਾਈਵਾਲੀ Association of Southeast Asian Nations |
---|
ਮਾਟੋ: "One Vision, One Identity, One Community" "ਇੱਕ ਸੂਝ, ਇੱਕ ਪਛਾਣ, ਇੱਕ ਭਾਈਚਾਰਾ"[1] |
ਐਨਥਮ: ਦੀ ਆਸੀਆਨ ਵੇ
|
 |
ਸਦਰ ਮੁਕਾਮ | ਜਕਾਰਤਾ, ਇੰਡੋਨੇਸ਼ੀਆa |
---|
ਕਾਰਜਕਾਰੀ ਭਾਸ਼ਾ | |
---|
ਮੈਂਬਰੀ |
- ਫਰਮਾ:Country data ਪੂਰਬੀ ਤਿਮੋਰ
- ਫਰਮਾ:Country data ਪਾਪੂਆ ਨਿਊ ਗਿਨੀ
|
---|
|
|
• ਸਕੱਤਰ ਜਨਰਲ | Lê Lương Minh[2] |
---|
• ਸਿਖਰ ਸੰਮੇਲਨ ਪ੍ਰੈਜ਼ੀਡੈਂਸੀ | ਫਰਮਾ:Country data ਬਰਮਾ (ਮਿਆਂਮਾਰ)[3] |
---|
|
|
|
• ਬੈਂਕਾਕ ਐਲਾਨ | 8 ਅਗਸਤ 1967 |
---|
• ਖਰੜਾ | 16 ਦਸੰਬਰ 2008 |
---|
|
|
• ਕੁੱਲ | 4,479,210.5 km2 (1,729,432.8 sq mi) |
---|
|
• 2011 ਅਨੁਮਾਨ | 602,658,000 |
---|
• ਘਣਤਾ | 135/km2 (349.6/sq mi) |
---|
ਜੀਡੀਪੀ (ਪੀਪੀਪੀ) | 2011 ਅਨੁਮਾਨ |
---|
• ਕੁੱਲ | US$ 3.574ਟਰਿਲੀਅਨ[4] |
---|
• ਪ੍ਰਤੀ ਵਿਅਕਤੀ | US$ 5,930 |
---|
ਜੀਡੀਪੀ (ਨਾਮਾਤਰ) | 2013 ਅਨੁਮਾਨ |
---|
• ਕੁੱਲ | US$ 2.403ਟਰਿਲੀਅਨ |
---|
• ਪ੍ਰਤੀ ਵਿਅਕਤੀ | US$ 3,909 |
---|
ਐੱਚਡੀਆਈ (2013) | 0.669b ਮੱਧਮ |
---|
ਮੁਦਰਾ |
- ਫਰਮਾ:Country data ਬਰੂਨਾਏ (
BND ) ਡਾਲਰ
- (
KHR ) ਰੀਅਲ
- (
IDR ) ਰੁਪੀਆ
- (
LAK ) ਕਿਪ
- (
MYR ) Ringgit
- ਫਰਮਾ:Country data ਬਰਮਾ (
MMK ) ਕਿਆਤ
- ਫਰਮਾ:Country data ਫ਼ਿਲਪੀਨਜ਼ (
PHP ) ਪੇਸੋ
- ਫਰਮਾ:Country data ਸਿੰਘਾਪੁਰ (
SGD ) ਡਾਲਰ
- (
THB ) ਬਾਤ
- (
VND ) ਦੋਙ
|
---|
ਸਮਾਂ ਖੇਤਰ | UTC+9 ਤੋਂ +6:30 (ਆਸੀਆਨ) |
---|
ਕਾਲਿੰਗ ਕੋਡ |
- +60
- +62
- ਫਰਮਾ:Country data ਫ਼ਿਲਪੀਨਜ਼ +63
- ਫਰਮਾ:Country data ਸਿੰਘਾਪੁਰ +65
- +66
- +84
- ਫਰਮਾ:Country data ਬਰਮਾ +95
- +856
- ਫਰਮਾ:Country data ਬਰੂਨਾਏ +673
- +855
|
---|
ਇੰਟਰਨੈੱਟ ਟੀਐਲਡੀ |
- ਫਰਮਾ:Country data ਬਰੂਨਏ .bn
- .id
- .kh
- .la
- ਫਰਮਾ:Country data ਬਰਮਾ .mm
- .my
- ਫਰਮਾ:Country data ਫ਼ਿਲਪੀਨਜ਼ .ph
- ਫਰਮਾ:Country data ਸਿੰਘਾਪੁਰ .sg
- .th
- .vn
|
---|
|
- ਪਤਾ: ਜਲਨ ਸਿਸਿੰਗਮੰਗਰਾਜ ਨੰ.70A, ਦੱਖਣੀ ਜਕਾਰਤਾ।
- ਮੈਂਬਰਾਂ ਦੇ ਯੂਐੱਨਡੀਪੀ ਅੰਕੜਿਆਂ ਨੂੰ ਵਰਤ ਕੇ ਕੱਢਿਆ ਗਿਆ।
|
ਬੰਦ ਕਰੋ