ਕਾਂਗੋ ਗਣਰਾਜ (ਫ਼ਰਾਂਸੀਸੀ: République du Congo), ਜਿਸ ਨੂੰ ਕਾਂਗੋ-ਬ੍ਰਾਜ਼ਾਵਿਲ ਵੀ ਕਿਹਾ ਜਾਂਦਾ ਹੈ, ਮੱਧ ਅਫ਼ਰੀਕਾ ਦਾ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਇਸ ਦੀਆਂ ਹੱਦਾਂ ਗੈਬਾਨ, ਕੈਮਰੂਨ, ਮੱਧ ਅਫ਼ਰੀਕੀ ਗਣਰਾਜ, ਕਾਂਗੋ ਲੋਕਤੰਤਰੀ ਗਣਰਾਜ ਅਤੇ ਅੰਗੋਲਾ ਦੇ ਬਾਹਰੀ ਇਲਾਕੇ ਕਬਿੰਡਾ ਨਾਲ ਲੱਗਦੀਆਂ ਹਨ।
ਵਿਸ਼ੇਸ਼ ਤੱਥ ਕਾਂਗੋ ਗਣਰਾਜRépublique du Congo (ਫ਼ਰਾਂਸੀਸੀ), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਕਾਂਗੋ ਗਣਰਾਜ République du Congo (ਫ਼ਰਾਂਸੀਸੀ) |
---|
|
ਮਾਟੋ: "Unité, Travail, Progrès" (ਫ਼ਰਾਂਸੀਸੀ) "ਏਕਤਾ, ਕਿਰਤ, ਉੱਨਤੀ" |
ਐਨਥਮ: La Congolaise (ਫ਼ਰਾਂਸੀਸੀ) ਕਾਂਗੋਈ |
 ਧਰਤ-ਗੋਲੇ ਉੱਤੇ ਕਾਂਗੋ ਗਣਰਾਜ ਦੀ ਸਥਿਤੀ |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਬ੍ਰਾਜ਼ਾਵਿਲ |
---|
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ |
---|
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਕਾਂਗੋ ਲਿੰਗਾਲਾ |
---|
ਨਸਲੀ ਸਮੂਹ | 48% ਕਾਂਗੋ 20% ਸੰਘਾ 17% ਤੇਕੇ 12% ਅੰ-ਬੋਚੀ 3% ਯੂਰਪੀ/ਹੋਰ |
---|
ਵਸਨੀਕੀ ਨਾਮ | ਕਾਂਗੋਈ |
---|
ਸਰਕਾਰ | ਪ੍ਰਬਲ-ਪਾਰਟੀ ਰਾਸ਼ਟਰਪਤੀ-ਪ੍ਰਧਾਨ ਗਣਰਾਜ |
---|
|
• ਰਾਸ਼ਟਰਪਤੀ | ਡੇਨੀਸ ਸਸੂ ਅੰਗੁਏਸੋ |
---|
|
ਵਿਧਾਨਪਾਲਿਕਾ | ਸੰਸਦ |
---|
| ਸੈਨੇਟ |
---|
| ਰਾਸ਼ਟਰੀ ਸਭਾ |
---|
|
|
| 15 ਅਗਸਤ 1960 |
---|
|
|
• ਕੁੱਲ | 342,000 km2 (132,000 sq mi) (64ਵਾਂ) |
---|
• ਜਲ (%) | 3.3 |
---|
|
• 2012 ਅਨੁਮਾਨ | 4,366,266 (128ਵਾਂ) |
---|
• ਘਣਤਾ | 12.8/km2 (33.2/sq mi) (204ਵਾਂ) |
---|
ਜੀਡੀਪੀ (ਪੀਪੀਪੀ) | 2011 ਅਨੁਮਾਨ |
---|
• ਕੁੱਲ | $18.250 ਬਿਲੀਅਨ[1] |
---|
• ਪ੍ਰਤੀ ਵਿਅਕਤੀ | $4,589[1] |
---|
ਜੀਡੀਪੀ (ਨਾਮਾਤਰ) | 2011 ਅਨੁਮਾਨ |
---|
• ਕੁੱਲ | $14.769 ਬਿਲੀਅਨ[1] |
---|
• ਪ੍ਰਤੀ ਵਿਅਕਤੀ | $3,713[1] |
---|
ਐੱਚਡੀਆਈ (2011) | 0.533 Error: Invalid HDI value · 126ਵਾਂ |
---|
ਮੁਦਰਾ | ਮੱਧ-ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF) |
---|
ਸਮਾਂ ਖੇਤਰ | UTC+1 (ਪੱਛਮੀ ਅਫ਼ਰੀਕਾ ਸਮਾਂ) |
---|
ਡਰਾਈਵਿੰਗ ਸਾਈਡ | ਸੱਜੇ |
---|
ਕਾਲਿੰਗ ਕੋਡ | +242 |
---|
ਇੰਟਰਨੈੱਟ ਟੀਐਲਡੀ | .cg |
---|
ਬੰਦ ਕਰੋ