ਕਾਰਗਿਲ
ਭਾਰਤ ਦਾ ਸ਼ਹਿਰ From Wikipedia, the free encyclopedia
Remove ads
ਕਾਰਗਿਲ (ਲਦਾਖ਼ੀ: ཀར་གིལ་; Urdu: کرگل; ਹਿੰਦੀ: कारगिल) ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੇ ਲਦਾਖ਼ ਖੇਤਰ ਵਿਚਲੇ ਕਾਰਗਿਲ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਹ ਲੇਹ ਮਗਰੋਂ ਲਦਾਖ਼ ਦਾ ਦੂਜਾ ਸਭ ਤੋਂ ਵੱਡਾ ਨਗਰ ਹੈ।[1] ਇਹ ਦਰਾਸ ਤੋਂ 60 ਅਤੇ ਸ੍ਰੀਨਗਰ ਤੋਂ 204, ਲੇਹ ਤੋਂ 234, ਪਾਦੁਮ ਤੋਂ 240 ਅਤੇ ਦਿੱਲੀ ਤੋਂ 1,047 ਕਿਲੋਮੀਟਰ ਦੀ ਵਿੱਥ ਉੱਤੇ ਸਥਿਤ ਹੈ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads