ਕੇਂਦਰ ਸ਼ਾਸਿਤ ਪ੍ਰਦੇਸ਼

From Wikipedia, the free encyclopedia

ਕੇਂਦਰ ਸ਼ਾਸਿਤ ਪ੍ਰਦੇਸ਼
Remove ads

ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦੇ ਗਣਰਾਜ ਵਿੱਚ ਪ੍ਰਸ਼ਾਸਕੀ ਵੰਡ ਦੀ ਇੱਕ ਕਿਸਮ ਹੈ। ਭਾਰਤ ਦੇ ਰਾਜਾਂ ਦੇ ਉਲਟ, ਜਿਨ੍ਹਾਂ ਦੀਆਂ ਆਪਣੀਆਂ ਸਰਕਾਰਾਂ ਹਨ, ਕੇਂਦਰ ਸ਼ਾਸਿਤ ਪ੍ਰਦੇਸ਼ ਸੰਘੀ ਸ਼ਾਸਿਤ ਪ੍ਰਦੇਸ਼ ਹਨ, ਜੋ ਕਿ ਭਾਰਤ ਦੀ ਕੇਂਦਰ ਸਰਕਾਰ ਦੁਆਰਾ, ਅੰਸ਼ਕ ਤੌਰ 'ਤੇ ਜਾਂ ਪੂਰੇ ਰੂਪ ਵਿੱਚ ਨਿਯੰਤਰਿਤ ਹਨ।[1][2][3] ਭਾਰਤ ਵਿੱਚ ਵਰਤਮਾਨ ਵਿੱਚ ਨੌਂ ਕੇਂਦਰ ਸ਼ਾਸਤ ਪ੍ਰਦੇਸ਼ ਹਨ, ਜਿਵੇਂ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂ, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ, ਦਿੱਲੀ, ਜੰਮੂ ਅਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼)|ਜੰਮੂ ਅਤੇ ਕਸ਼ਮੀਰ, ਲੱਦਾਖ, ਲਕਸ਼ਦੀਪ ਅਤੇ ਪੁਡੂਚੇਰੀ

Thumb
ਭਾਰਤੀ ਸੂਬੇ
ਵਿਸ਼ੇਸ਼ ਤੱਥ ਕੇਂਦਰ ਸ਼ਾਸਿਤ ਪ੍ਰਦੇਸ਼, ਸ਼੍ਰੇਣੀ ...
Remove ads

2022 ਵਿੱਚ ਭਾਰਤ ਵਿੱਚ ਅੱਠ ਕੇਂਦਰੀ ਸ਼ਾਸ਼ਤ ਪ੍ਰਦੇਸ ਹਨ।[4] ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਜੋ ਕੇ ਦਿੱਲੀ ਨਾਮਕ ਕੇਂਦਰੀ ਸ਼ਾਸ਼ਤ ਪ੍ਰਦੇਸ ਵੀ ਸੀ ਤੇ ਪੁਡੂਚੇਰੀ ਨੂੰ ਅੰਸ਼ਕ ਰਾਜ ਦਾ ਦਰਜਾ ਦੇ ਦਿੱਤਾ ਗਿਆ। ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਦੇ ਤੌਰ 'ਤੇ ਮੁੜ-ਪਰਿਭਾਸ਼ਤ ਕਰ ਦਿੱਤਾ ਗਿਆ ਹੈ। ਦਿੱਲੀ ਤੇ ਪੁਡੂਚੇਰੀ ਦੋਨਾਂ ਦੀ ਆਪਣੇ ਆਪਣੇ ਚੁਣੇ ਵਿਧਾਨ ਕਲੀਸਿਯਾ ਤੇ ਮੰਤਰੀ ਦੇ ਕਾਰਜਕਾਰੀ ਕਸਲ ਹਨ।

Remove ads

ਕੇਂਦਰੀ ਸ਼ਾਸ਼ਤ ਰਾਜਖੇਤਰ

ਹੋਰ ਜਾਣਕਾਰੀ ਨਾਂ, ISO 3166-2:IN ...
Remove ads

ਇਨ੍ਹਾਂ ਨੂੰ ਵੀ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads