ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ

ਬਠਿੰਡਾ ਜ਼ਿਲ੍ਹਾ, ਪੰਜਾਬ, ਭਾਰਤ ਵਿੱਚ ਸਕੂਲ From Wikipedia, the free encyclopedia

Remove ads

ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ, ਜਾਂ ਐੱਮ.ਜੀ.ਡੀ. ਸਕੂਲ ਫ਼ਾਰ ਡੈੱਫ਼ & ਡਮ ਜਾਂ ਮਹੰਤ ਗੁਰਬੰਤਾ ਦਾਸ ਸਕੂਲ, ਪੰਜਾਬ ਦੇ ਸ਼ਹਿਰ ਬਠਿੰਡੇ ਵਿੱਚ ਸਥਿਤ ਗੂੰਗੇ ਅਤੇ ਬੋਲ਼ੇ ਬੱਚਿਆਂ ਲਈ ਇੱਕ ਸਕੂਲ ਹੈ।[2][3] ਇਹ ਸਕੂਲ ਜ਼ਿਲਾ ਰੈੱਡ ਕਰਾਸ ਸੋਸਾਇਟੀ, ਬਠਿੰਡਾ ਦੁਆਰਾ ਚਲਾਇਆ ਜਾਂਦਾ ਹੈ[4] ਅਤੇ ਇਸ ਦੀ ਹਾਲੀਆ ਪ੍ਰਿੰਸੀਪਲ ਮਨਿੰਦਰ ਕੌਰ ਹਨ। ਪੰਜਾਬੀ ਸਕੂਲ ਦੀ ਪਹਿਲੀ ਭਾਸ਼ਾ ਹੈ।

ਵਿਸ਼ੇਸ਼ ਤੱਥ ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ, ਪਤਾ ...

1999 ਵਿੱਚ ਸਥਾਪਤ ਇਸ ਸਕੂਲ ਵਿੱਚ ਕੁੱਲ 178 ਵਿਦਿਆਰਥੀ ਹਨ ਜਿੰਨ੍ਹਾਂ ਵਿੱਚ 75 ਕੁੜੀਆਂ ਵੀ ਸ਼ਾਮਲ ਹਨ।[2] ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਇਸ ਸਕੂਲ ਵਿੱਚ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਕਰਵਾਈ ਜਾਂਦੀ ਹੈ।[2] ਸਕੂਲ ਵਿੱਚ ਕੰਪਿਊਟਰ[5] ਅਤੇ ਕਿੱਤਾ ਮੁੱਖੀ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ।

Remove ads

ਹੋਰ ਵੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads