ਗਬਾਨ

From Wikipedia, the free encyclopedia

ਗਬਾਨ
Remove ads

ਗਬਾਨ (ਫ਼ਰਾਂਸੀਸੀ: ਗਾਬੋਂ), ਅਧਿਕਾਰਕ ਤੌਰ ਉੱਤੇ ਗਬਾਨੀ ਗਣਰਾਜ (ਫ਼ਰਾਂਸੀਸੀ: République Gabonaise) ਮੱਧ ਅਫ਼ਰੀਕਾ ਦੇ ਪੱਛਮੀ ਤਟ ਉੱਤੇ ਸਥਿਤ ਇੱਕ ਖ਼ੁਦਮੁਖਤਿਆਰ ਦੇਸ਼ ਹੈ ਜੋ ਭੂ-ਮੱਧ ਰੇਖਾ ਉੱਤੇ ਪੈਂਦਾ ਹੈ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਭੂ-ਮੱਧ ਰੇਖਾਈ ਗਿਨੀ, ਉੱਤਰ ਵੱਲ ਕੈਮਰੂਨ, ਪੂਰਬ ਅਤੇ ਦੱਖਣ ਵੱਲ ਕਾਂਗੋ ਗਣਰਾਜ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਦੀ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 270,000 ਵਰਗ ਕਿ.ਮੀ. ਹੈ ਅਤੇ ਅਬਾਦੀ 15 ਲੱਖ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਲਿਬਰਵਿਲ ਹੈ।

Thumb
ਇਹ ਰਸਮ ਗੜ੍ਹ ਦੀ ਰਾਜਕੁਮਾਰੀ ਨੂੰ ਸ਼ਿੰਗਾਰਣ ਲਈ ਹੈ ਤਾਂ ਜੋ ਇਸ ਦੇ ਚੇਲਿਆਂ ਉੱਤੇ ਕਿਰਪਾ ਦੀ ਇਹ ਆਖਰੀ ਮਿਹਰਬਾਨੀ ਹੋਵੇ।
ਵਿਸ਼ੇਸ਼ ਤੱਥ ਗਬਾਨੀ ਗਣਰਾਜRépublique Gabonaise (ਫ਼ਰਾਂਸੀਸੀ), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads