ਜਸਰਾਜ
From Wikipedia, the free encyclopedia
Remove ads
ਪੰਡਿਤ ਜਸਰਾਜ (ਹਿੰਦੀ: पण्डित जसराज; 28 ਜਨਵਰੀ 1930 - 17 ਅਗਸਤ 2020) ਭਾਰਤ ਦੇ ਪ੍ਰਸਿੱਧ ਸ਼ਾਸਤਰੀ ਗਾਇਕਾਂ ਵਿੱਚੋਂ ਇੱਕ ਸੀ। ਪੰਡਤ ਜਸਰਾਜ ਦਾ ਜਨਮ 1930 ਵਿੱਚ ਹੋਇਆ ਸੀ।
ਪੰਡਿਤਜੀ ਦਾ ਸੰਬੰਧ ਮੇਵਾਤੀ ਘਰਾਣੇ ਨਾਲ ਹੈ। ਜਦੋਂ ਜਸਰਾਜ ਕਾਫ਼ੀ ਛੋਟੇ ਸਨ ਉਦੋਂ ਉਹਨਾਂ ਦੇ ਪਿਤਾ ਸ਼੍ਰੀ ਪੰਡਤ ਮੋਤੀਰਾਮ ਜੀ ਦਾ ਦੇਹਾਂਤ ਹੋ ਗਿਆ ਸੀ ਅਤੇ ਉਹਨਾਂ ਦਾ ਪਾਲਣ ਪੋਸਣਾ ਵੱਡੇ ਭਰਾ ਪੰਡਤ ਮਣੀਰਾਮ ਜੀ ਦੀ ਦੇਖ ਰੇਖ ਵਿੱਚ ਹੋਇਆ।
Remove ads
ਮੁੱਢਲਾ ਜੀਵਨ
ਪੰਡਿਤ ਜਸਰਾਜ ਦਾ ਜਨਮ ਹਰਿਆਣੇ ਦੇ ਹਿਸਾਰ ਵਿੱਚ ਹੋਇਆ। ਪੰਡਿਤ ਜਸਰਾਜ ਮੇਵਾਤੀ ਘਰਾਨੇ ਨਾਲ ਤਾਲੁਕ ਰਖਦਾ ਸੀ।
ਜਸਰਾਜ ਨੂੰ ਉਸਦੇ ਪਿਤਾ ਪੰਡਿਤ ਮੋਤੀਰਾਮ ਨੇ ਸੰਗੀਤ ਦੀ ਸਿੱਖਿਆ ਦਿੱਤੀ ਅਤੇ ਬਾਅਦ ਵਿੱਚ ਉਸਦੇ ਵੱਡੇ ਭਰਾ ਪੰਡਿਤ ਪ੍ਰਤਾਪ ਨਾਰਾਇਣ ਨੇ ਉਸ ਨੂੰ ਤਬਲਾ ਦੇ ਨਾਲ ਸਿਖਲਾਈ ਦਿੱਤੀ।[3] ਉਹ ਆਪਣੇ ਵੱਡੇ ਭਰਾ ਪੰਡਿਤ ਮਨੀਰਾਮ ਨਾਲ ਅਕਸਰ ਆਪਣੇ ਏਕਲ ਗਾਉਣ ਦੀ ਪੇਸ਼ਕਾਰੀ ਵਿੱਚ ਸ਼ਾਮਲ ਹੁੰਦਾ ਸੀ।[4] ਬੇਗਮ ਅਖ਼ਤਰ ਤੋਂ ਪ੍ਰੇਰਿਤ ਹੋ ਕੇ ਉਸਨੇ ਕਲਾਸੀਕਲ ਸੰਗੀਤ ਅਪਣਾਇਆ।[5]
ਗੈਲਰੀ
ਹਵਾਲੇ
Wikiwand - on
Seamless Wikipedia browsing. On steroids.
Remove ads