ਨਮਾਜ਼
From Wikipedia, the free encyclopedia
Remove ads
ਨਮਾਜ਼ ਇਸਲਾਮ ਧਰਮ ਵਿੱਚ ਪੂਜਾ ਦੀ ਇੱਕ ਰਸਮ ਹੈ। ਇਹ ਫ਼ਾਰਸੀ ਸ਼ਬਦ ਹੈ, ਜੋ ਉਰਦੂ ਵਿੱਚ ਅਰਬੀ ਸ਼ਬਦ ਸਲਾਤ ਦਾ ਸਮਾਨਅਰਥੀ ਹੈ। ਕੁਰਾਨ ਸ਼ਰੀਫ ਵਿੱਚ ਸਲਾਤ ਸ਼ਬਦ ਵਾਰ-ਵਾਰ ਆਇਆ ਹੈ ਅਤੇ ਹਰ ਇੱਕ ਮੁਸਲਮਾਨ ਔਰਤ ਅਤੇ ਮਰਦ ਨੂੰ ਨਮਾਜ਼ ਪੜ੍ਹਨ ਦਾ ਆਦੇਸ਼ ਤਕੀਦ ਦੇ ਨਾਲ ਦਿੱਤਾ ਗਿਆ ਹੈ। ਇਸਲਾਮ ਦੇ ਸ਼ੁਰੂਆਤੀ ਦੌਰ ਤੋਂ ਹੀ ਨਮਾਜ਼ ਦੀ ਰੀਤ ਅਤੇ ਇਸਨੂੰ ਪੜ੍ਹਨ ਦਾ ਆਦੇਸ਼ ਹੈ। ਇਹ ਮੁਸਲਮਾਨਾਂ ਦਾ ਬਹੁਤ ਵੱਡਾ ਫਰਜ਼ ਹੈ ਅਤੇ ਇਸਨੂੰ ਨੇਮਪੂਰਵਕ ਪੜ੍ਹਨਾ ਪੁੰਨ ਅਤੇ ਤਿਆਗ ਦੇਣਾ ਪਾਪ ਹੈ।

Remove ads
ਪੰਜ ਨਮਾਜਾਂ
ਹਰ ਇੱਕ ਮੁਸਲਮਾਨ ਲਈ ਹਰ ਦਿਨ ਪੰਜ ਵਕਤ ਦੀ ਨਮਾਜ਼ ਪੜ੍ਹਨ ਦਾ ਰਿਵਾਜ ਹੈ।
- ਨਮਾਜ਼-ਏ-ਫ਼ਜ਼ਰ - ਇਹ ਪਹਿਲੀ ਨਮਾਜ਼ ਹੈ ਜੋ ਸਵੇਰੇ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਪੜ੍ਹੀ ਜਾਂਦੀ ਹੈ।
- ਨਮਾਜ਼-ਏ-ਜ਼ੌਹਰ - ਇਹ ਦੂਜੀ ਨਮਾਜ਼ ਹੈ ਜੋ ਦੁਪਹਿਰ ਸੂਰਜ ਦੇ ਢਲਣਾ ਸ਼ੁਰੂ ਕਰਨ ਦੇ ਬਾਅਦ ਪੜ੍ਹੀ ਜਾਂਦੀ ਹੈ।
- ਨਮਾਜ਼-ਏ-ਅਸਰ - ਇਹ ਤੀਜੀ ਨਮਾਜ਼ ਹੈ ਜੋ ਸੂਰਜ ਦੇ ਅਸਤ ਹੋਣ ਦੇ ਕੁੱਝ ਪਹਿਲਾਂ ਪੜ੍ਹੀ ਜਾਂਦੀ ਹੈ।
- ਨਮਾਜ਼-ਏ-ਮਗਰਿਬ - ਚੌਥੀ ਨਮਾਜ਼ ਜੋ ਆਥਣ ਦੇ ਤੁਰੰਤ ਬਾਅਦ ਪੜ੍ਹੀ ਜਾਂਦੀ ਹੈ।
- ਨਮਾਜ਼-ਏ-ਇਸ਼ਾ - ਆਖ਼ਰੀ ਪੰਜਵੀਂ ਨਮਾਜ਼ ਜੋ ਆਥਣ ਦੇ ਡੇਢ ਘੰਟੇ ਬਾਅਦ ਰਾਤ ਵੇਲ਼ੇ ਪੜ੍ਹੀ ਜਾਂਦੀ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Remove ads
Wikiwand - on
Seamless Wikipedia browsing. On steroids.
Remove ads