ਸ਼ਹਾਦਾ (ਅਰਬੀ: الشهادة aš-šahādah ⓘ "ਗਵਾਹੀ"; ਨਾਲ ਅਸ-ਸ਼ਹਾਦਤਨ (الشَهادَتانْ, "ਦੋ ਗਵਾਹੀਆਂ" ਵੀ) ਇੱਕ ਬੁਨਿਆਦੀ ਇਸਲਾਮੀ ਮੂਲ ਮੰਤਰ ਹੈ, ਜੋ ਇਸ ਗੱਲ ਦਾ ਐਲਾਨ ਹੈ ਕਿ ਅੱਲ੍ਹਾ ਇੱਕ ਹੈ ਅਤੇ ਮੁਹੰਮਦ ਅੱਲ੍ਹਾ ਦਾ ਭੇਜਿਆ ਹੋਇਆ (ਪੈਗੰਬਰ) ਹੈ। ਇਹ ਐਲਾਨ ਸੰਖੇਪ ਵਿੱਚ ਇਸ ਤਰ੍ਹਾਂ ਹੈ:
- لا إله إلا الله محمد رسول الله
- lā ʾilāha ʾillā-llāh, muhammadun rasūlu-llāh
- ਲਾ ਇਲਾਹ ਇੱਲ ਅੱਲਾਹ, ਮੁਹੰਮਦਨ ਰਸੂਲ ਅੱਲਾਹ

ਤਰਜਮਾ: ਅੱਲਾਹ ਤੋਂ ਛੁੱਟ ਕੋਈ ਰੱਬ ਨਹੀਂ, ਮੁਹੰਮਦ ਉਸ ਅੱਲਾਹ ਦਾ ਦੂਤ ਹੈ[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads