ਪੰਜਾਬੀ ਮੁਸਲਮਾਨ (ਸ਼ਾਹਮੁਖੀ: پنجابی مسلمان) ਪੱਛਮੀ ਪਾਕਿਸਤਾਨ ਅਤੇ ਉੱਤਰੀ ਭਾਰਤ ਦੇ ਪੰਜਾਬ ਖੇਤਰ ਵਿੱਚ ਰਹਿਣ ਵਾਲਾ ਇੱਕ ਭਾਸ਼ਾਈ, ਭੂਗੋਲਿਕ ਅਤੇ ਧਾਰਮਿਕ ਸਮੂਹ ਹੈ। ਪੰਜਾਬੀ ਲੋਕਾਂ ਵਿੱਚੋਂ ਪੰਜਾਬੀ ਮੁਸਲਮਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਅਤੇ ਇਸ ਵਿੱਚ ਪੰਜਾਬੀ ਬੋਲਣ ਵਾਲੇ ਅਤੇ ਇਸਲਾਮ ਦੇ ਪੈਰੋਕਾਰ ਲੋਕ ਸ਼ਾਮਿਲ ਹੁੰਦੇ ਹਨ। 8 ਕਰੋੜ ਤੋਂ ਜ਼ਿਆਦਾ ਦੀ ਆਬਾਦੀ ਦੇ ਨਾਲ ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਨਸਲੀ ਸਮੂਹ ਹੈ ਅਤੇ ਦੁਨੀਆ ਭਰ ਦੇ ਮੁਸਲਮਾਨਾਂ ਵਿੱਚੋਂ ਤੀਜਾ ਸਭ ਤੋਂ ਵੱਡਾ ਨਸਲੀ ਸਮੂਹ ਹੈ।
ਵਿਸ਼ੇਸ਼ ਤੱਥ ਅਹਿਮ ਅਬਾਦੀ ਵਾਲੇ ਖੇਤਰ, ਯੂਨਾਈਟਿਡ ਕਿੰਗਡਮ ...
Punjabi Muslims
پنجابی مسلمان
| ਮਲਿਕ ਨੂਰ ਖ਼ਾਨ | | | ਮੁਹੰਮਦ ਜ਼ਿਆ-ਉਲ-ਹੱਕ | ਲਿਆਕਤ ਅਲੀ ਖ਼ਾਨ | ਰਹੀਲ ਸ਼ਰੀਫ਼ | ਸ਼ੋਇਬ ਅਖ਼ਤਰ | | | | ਨੂਰ ਜਹਾਨ | ਅਸ਼ਫ਼ਾਕ਼ ਪਰਵੇਜ਼ ਕਿਆਨੀ | ਨੁਸਰਤ ਫ਼ਤਹਿ ਅਲੀ ਖ਼ਾਨ | | | | | | | | ਸਾਈਦਾ ਵਾਰਸੀ | ਸ਼ਾਹਿਦ ਖ਼ਾਨ |
|
|
ਪਾਕਿਸਤਾਨ: 80,000,000 (2011) |
ਯੂਨਾਈਟਿਡ ਕਿੰਗਡਮ | 800,000[1] |
---|
ਸਾਊਦੀ ਅਰਬ | 800,000+ (2013) |
---|
ਫਰਮਾ:Country data ਸੰਯੁਕਤ ਅਰਬ ਇਮਰਾਤ | 700,000+ |
---|
ਭਾਰਤ | 300,000 |
---|
ਸੰਯੁਕਤ ਰਾਜ[2] | 263,699 |
---|
ਫਰਮਾ:Country data ਕਨੇਡਾ ਕਨੇਡਾ | 100,310[3] |
---|
ਇਟਲੀ | 100,000+ |
---|
ਕੁਵੈਤ | 80,000+ |
---|
ਫਰਮਾ:Country data ਉਮਾਨ | 55,000+ |
---|
ਫਰਮਾ:Country data ਯੂਨਾਨ | 55,000+ |
---|
ਫ਼ਰਾਂਸ | 54,000 |
---|
ਜਰਮਨੀ | 43,668+ |
---|
ਕਤਰ | 42,000+ |
---|
ਸਪੇਨ | 37,000+ |
---|
ਬਹਿਰੀਨ | 35,500+ |
---|
ਚੀਨ | 43,000+[4] |
---|
ਫਰਮਾ:Country data ਨਾਰਵੇ | 29,134+ |
---|
ਫਰਮਾ:Country data ਡੈਨਮਾਰਕ | 18,152+ |
---|
ਆਸਟਰੇਲੀਆ | 31,277+ |
---|
ਦੱਖਣੀ ਕੋਰੀਆ | 25,000+[5] |
---|
ਨੀਦਰਲੈਂਡ | 19,408+ |
---|
ਫਰਮਾ:Country data ਹਾਂਗ ਕਾਂਗ | 13,000+[6] |
---|
ਜਪਾਨ | 10,000+ |
---|
ਸਵੀਡਨ | 5000+ |
---|
ਮਲੇਸ਼ੀਆ | 1000+ |
---|
ਪੇਰੂ | 100+ |
---|
|
ਪੰਜਾਬੀ |
|
ਇਸਲਾਮ 100% (ਬਹੁਗਿਣਤੀ ਸੁੰਨੀ ਅਤੇ 20% ਸ਼ੀਆ) |
ਬੰਦ ਕਰੋ