2010 ਫੀਫਾ ਵਿਸ਼ਵ ਕੱਪ

From Wikipedia, the free encyclopedia

2010 ਫੀਫਾ ਵਿਸ਼ਵ ਕੱਪ
Remove ads

2010 ਵਿੱਚ ਖੇਡਿਆ ਗਿਆ ਫੀਫਾ ਵਿਸ਼ਵ ਕੱਪ 19ਵਾਂ ਫੀਫਾ ਵਿਸ਼ਵ ਕੱਪ ਸੀ ਜੋ ਮਰਦਾਂ ਦੀ ਫੁੱਟਬਾਲ ਦਾ ਅੰਤਰਰਾਸ਼ਟਰੀ ਟੂਰਨਾਮੈਂਟ ਹੈ। ਇਹ 11 ਜੂਨ ਤੋਂ ਲੈਕੇ 11 ਜੁਲਾਈ ਤੱਕ ਚੱਲਿਆ ਸੀ। ਇਸ ਟੂਰਨਾਮੈਂਟ ਦੇ ਨਾਲ ਦੱਖਣੀ ਅਫਰੀਕਾ ਅਜਿਹਾ ਪਹਿਲਾ ਅਫਰੀਕੀ ਦੇਸ਼ ਬਣਿਆ ਜਿਸਨੇ ਫੀਫਾ ਵਿਸ਼ਵ ਕੱਪ ਕੀ ਮੇਜ਼ਬਾਨੀ ਕੀਤੀ ਹੋਵੇ। ਇਹ ਟੂਰਨਾਮੈਂਟ ਦੇਸ਼ ਦੇ 9 ਸ਼ਹਿਰਾਂ ਵਿੱਚ 10 ਸਟੇਡੀਅਮਾਂ ਵਿੱਚ ਖੇਡਿਆ ਗਿਆ ਅਤੇ ਆਖਰੀ ਮੈਚ ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਿਸਬਰਗ ਦੇ ਸਟੇਡੀਅਮ ਸਾਕਰ ਸਿਟੀ ਵਿੱਚ ਖੇਡਿਆ ਗਿਆ ਸੀ। ਦੱਖਣੀ ਅਫਰੀਕਾ-2010 ਸੰਸਾਰ ਫੁਟਬਾਲ ਕੱਪ ’ਚ ਜਿਥੇ ਸਪੇਨ ਨੇ ਪਹਿਲੀ ਵਾਰ ਵਿਸ਼ਵ ਫੁਟਬਾਲ ਚੈਂਪੀਅਨਸ਼ਿਪ ਜਿੱਤੀ ਉਥੇ ਸਟਰਾਈਕਰ ਡੇਵਿਡ ਵਿੱਲਾ, ਜਰਮਨ ਦੇ ਥੋਮਸ ਮੂਲਰ ਤੇ ਉਰੂਗੁਏ ਦੇ ਕਪਤਾਨ ਡਿਆਗੋ ਫੋਰਲਾਨ ਨਾਲ ਪੰਜ ਗੋਲ ਦਾਗਣ ਸਦਕਾ ਸਾਂਝੇ ਰੂਪ ’ਚ ‘ਸਰਵੋਤਮ ਸਕੋਰਰ’ ਨਾਮਜ਼ਦ ਹੋਇਆ। ਵਿੱਲਾ ਨੂੰ ‘ਫੀਫਾ ਦੀ ਵਿਸ਼ਵ ਕੱਪ ਆਲ ਸਟਾਰ ਫੁਟਬਾਲ ਟੀਮ’ ਲਈ ਵੀ ਚੁਣਿਆ ਗਿਆ। 2010 ਦੇ ਵਿਸ਼ਵ ਫੁਟਬਾਲ ਕੱਪ ’ਚ ਭਾਵੇਂ ਸੈਮੀਫਾਈਨਲ ਹਾਲੈਂਡ ਦੇ ਡੱਚ ਖਿਡਾਰੀਆਂ ਤੋਂ ਹਾਰਨ ਸਦਕਾ ਜਰਮਨ ਟੀਮ ਦੇ ਹੱਥ ਤਾਂਬੇ ਦਾ ਮੈਡਲ ਲੱਗਿਆ ਪਰ ਆਪਣੀ ਚੁੰਬਕੀ ਖੇਡ ਨਾਲ ਫੁਟਬਾਲ ਪ੍ਰੇਮੀਆਂ ਦਾ ਮਨ ਜਿੱਤਣ ਵਾਲੇ ਥੋਮਸ ਮੂਲਰ ਦੀ ਫੁਟਬਾਲ ਦੀ ਗੱਲ ਚਹੁੰ ਕੂੰਟਾਂ ’ਚ ਚੱਲਣ ਦਾ ਸਬੱਬ ਜ਼ਰੂਰ ਬਣੀ।

ਵਿਸ਼ੇਸ਼ ਤੱਥ ਟੂਰਨਾਮੈਂਟ ਦਾ ਵੇਰਵਾ, ਮੇਜ਼ਬਾਨ ਦੇਸ਼ ...
Remove ads

ਪੂਲ A

ਹੋਰ ਜਾਣਕਾਰੀ ਟੀਮ, ਮੈਚ ਖੇਡੇ ...

ਪੂਲ B

ਹੋਰ ਜਾਣਕਾਰੀ ਟੀਮ, ਮੈਚ ਖੇਡੇ ...

ਪੂਲ C

ਹੋਰ ਜਾਣਕਾਰੀ ਟੀਮ, ਮੈਚ ਖੇਡੇ ...

ਪੂਲ D

ਹੋਰ ਜਾਣਕਾਰੀ ਟੀਮ, ਮੈਚ ਖੇਡੇ ...

ਪੂਲ E

ਹੋਰ ਜਾਣਕਾਰੀ ਟੀਮ, ਮੈਚ ਖੇਡੇ ...

ਪੂਲ F

ਹੋਰ ਜਾਣਕਾਰੀ ਟੀਮ, ਮੈਚ ਖੇਡੇ ...

ਪੂਲ G

ਹੋਰ ਜਾਣਕਾਰੀ ਟੀਮ, ਮੈਚ ਖੇਡੇ ...

ਪੂਲ H

ਹੋਰ ਜਾਣਕਾਰੀ ਟੀਮ, ਮੈਚ ਖੇਡੇ ...

ਨੌਕ ਆਉਟ

ਦੌਰ16
ਕੁਆਟਰਫਾਈਨਲ ਸੈਮੀਫਾਈਨਲ ਫਾਈਨਲ
                           
26 ਜੂਨ            
 ਫਰਮਾ:Country data ਉਰੂਗੁਏ  2
2 ਜੁਲਾਈ
  ਦੱਖਣੀ ਕੋਰੀਆ  1  
 ਫਰਮਾ:Country data ਉਰੂਗੁਏ  1(4)
26 ਜੂਨ
   ਫਰਮਾ:Country data ਘਾਨਾ  1(2)  
  ਸੰਯੁਕਤ ਰਾਜ  1
6 ਜੁਲਾਈ
 ਫਰਮਾ:Country data ਘਾਨਾ  2  
 ਫਰਮਾ:Country data ਉਰੂਗੁਏ  2
28 ਜੂਨ
   ਫਰਮਾ:Country data ਨੀਦਰਲੈਂਡ  3  
 ਫਰਮਾ:Country data ਨੀਦਰਲੈਂਡ  2
2 ਜੁਲਾਈ
 ਫਰਮਾ:Country data ਸਲੋਵਾਕੀਆ  1  
 ਫਰਮਾ:Country data ਨੀਦਰਲੈਂਡ  2
28 ਜੂਨ
    ਬ੍ਰਾਜ਼ੀਲ  1  
  ਬ੍ਰਾਜ਼ੀਲ  3
11 ਜੁਲਾਈ
 ਫਰਮਾ:Country data ਚਿਲੀ  0  
 ਫਰਮਾ:Country data ਨੀਦਰਲੈਂਡ  0
27 ਜੂਨ
   ਫਰਮਾ:Country data ਸਪੇਨ  1
  ਅਰਜਨਟੀਨਾ  3
3 ਜੁਲਾਈ
  ਮੈਕਸੀਕੋ  1  
  ਅਰਜਨਟੀਨਾ (ਪਨੈਲਟੀ ਸੂਟ)  0
27 ਜੂਨ
    ਜਰਮਨੀ  4  
  ਜਰਮਨੀ  4
7 ਜੁਲਾਈ
 ਫਰਮਾ:Country data ਬਰਤਾਨੀਆ  1  
  ਜਰਮਨੀ  0
29 ਜੁਲਾਈ
   ਫਰਮਾ:Country data ਸਪੇਨ  1   ਤੀਜਾ ਸਥਾਨ
 ਫਰਮਾ:Country data ਪੈਰਾਗੁਏ  0(5)
3 ਜੁਲਾਈ 10 ਜੁਲਾਈ
  ਜਪਾਨ  0(3)  
 ਫਰਮਾ:Country data ਪੈਰਾਗੁਏ  0  ਫਰਮਾ:Country data ਉਰੂਗੁਏ   2
29 ਜੁਲਾਈ
   ਫਰਮਾ:Country data ਸਪੇਨ  1     ਜਰਮਨੀ  3
 ਫਰਮਾ:Country data ਸਪੇਨ (ਵਾਧੂ ਸਮਾਂ)  1
  ਪੁਰਤਗਾਲ  0  

ਹੋਰ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads