ਫੌਜ-ਏ-ਖ਼ਾਸ

From Wikipedia, the free encyclopedia

Remove ads

ਫੌਜ-ਏ-ਖ਼ਾਸ  ਫੌਜ-ਏ-ਆਨ ਜਿਹੜੀ ਪੰਜਾਬ ਫੌਜ ਦੀ ਸਿਖ ਖਾਲਸਾ ਫੌਜ ਦੀ ਇੱਕ ਟੋਲੀ ਜਾ ਸੈਨਾ ਸੀ।

ਵਿਸ਼ੇਸ਼ ਤੱਥ ਫੌਜ-ਏ-ਖ਼ਾਸ, ਸਰਗਰਮ ...
Remove ads

ਇਤਿਹਾਸ

ਬਰਤਾਨੀਆ ਤਾਕਤ ਦੇ ਭਾਰਤੀ ਉਪ ਮਹਾਂਦੀਪ ਵਿੱਚ ਆਉਣ ਕਾਰਨ, ਰਣਜੀਤ ਸਿੰਘ ਨੇ ਆਪਣੇ ਸਿੱਖ ਸਲਤਨਤ ਪ੍ਰਤੀ ਚਿੰਤਾ ਦਿਖਾਈ ਅਤੇ ਇਸ ਦੌਰਾਨ ਰਣਜੀਤ ਸਿੰਘ ਜੋਰਜ ਥੋਮਸ ਨੂੰ ਮਿਲੇ ਅਤੇ ਉਸਦੀ ਫੌਜ ਦੇ ਅਨੁਸ਼ਾਸ਼ਨ ਅਤੇ ਸਮੱਗਰੀ ਨੂੰ ਦੇਖ ਪ੍ਰਭਾਵਤ ਹੋਏ। ਉਹਨਾਂ ਨੇ ਆਪਣੇ ਜਰਨਲ ਨੂੰ ਯੂਰਪੀ ਹਥਿਆਰਾਂ ਦੀ  ਸਿਖਲਾਈ ਫੌਜੀ ਟੁਕੜਿਆਂ ਨੂੰ ਦੇਣ ਲਈ ਕਿਹਾ। ਪਰ ਉਸਦੇ ਸਰਦਾਰ ਅਸਫਲ ਰਹੇ ਅਤੇ ਰਣਜੀਤ ਸਿੰਘ ਦੀ ਸ਼ੈਨਾ ਤਲਵਾਰਾਂ ਵਰਗੇ ਹਥਿਆਰ, ਤਲਵਾਰ, ਖੰਡਾ, ਸ਼ਮਸ਼ੀਰ, ਧਨੁਖ ਅਤੇ ਤੀਰਾਂ ਦੀ ਵਰਤੋਂ ਕਰਦੀ ਸੀ। 

Remove ads

ਫ਼ੌਜਦਾਰ

ਬਹੁਤ ਸਾਰੇ ਯੂਰਪੀਆ ਨੇ ਵੀ ਪੰਜਾਬ ਫੌਜ ਵਿੱਚ ਸਿਰਕਤ ਕੀਤੀ। 

ਸੋਮੇ

  • Major Pearse, Hugh; Ranjit Singh and his white officers. In Gardner, Alexander (1999) [1898]. The Fall of Sikh Empire. Delhi, India: National Book Shop. ISBN 81-7116-231-2.
  • Fauj-i-khas Maharaja Ranjit Singh and His French Officers, by Jean Marie Lafont. Published by Guru Nanak Dev University, 2002. ISBN 81-7770-048-0.
  • Maharaja Ranjit Singh By Jean Marie Lafont (Page 59,146,148)
Loading related searches...

Wikiwand - on

Seamless Wikipedia browsing. On steroids.

Remove ads