ਬੱਦੂ ਲੋਕ

From Wikipedia, the free encyclopedia

ਬੱਦੂ ਲੋਕ
Remove ads

ਬੱਦੂ (ਅਰਬੀ: ur) ਜਾਂ ਬੱਦੂਈਨ (ur, ਬੱਦੂਇਨ) ਇੱਕ ਅਰਬੀ ਨਸਲੀ ਸਮੂਹ ਹੈ ਜੋ ਪਰੰਪਰਾਗਤ ਤੌਰ 'ਤੇ ਖ਼ਾਨਾਬਦੋਸ਼ ਜੀਵਨ ਬਤੀਤ ਕਰਦੇ ਹਨ ਅਤੇ 'ਅਸ਼ਾਇਰ' (ur) ਯਾਨੀ ਕਬੀਲਿਆਂ ਗਣਾਂ ਵਿੱਚ ਵੰਡੇ ਹੋਏ ਹਨ। ਇਹ ਜ਼ਿਆਦਾਤਰ ਜਾਰਡਨ, ਇਰਾਕ, ਅਰਬੀ ਪਰਾਇਦੀਪ ਅਤੇ ਉੱਤਰੀ ਅਫ਼ਰੀਕਾ ਦੇ ਰੇਗਸਤਾਨੀ ਖੇਤਰਾਂ ਵਿੱਚ ਰਹਿੰਦੇ ਹਨ।[30]

ਵਿਸ਼ੇਸ਼ ਤੱਥ ਅਹਿਮ ਅਬਾਦੀ ਵਾਲੇ ਖੇਤਰ, ਫਰਮਾ:Country data ਸੁਡਾਨ ...
Thumb
ਸੀਰੀਆ ਰੋਟੀ ਪਕਾਉਂਦੀਆਂ ਦੋ ਬੱਦੂ ਔਰਤਾਂ
Thumb
ਮਿਸਰ ਦੇ ਸਿਨਾਈ ਪ੍ਰਾਇਦੀਪ ਵਿੱਚ ਰੋਟੀ ਪਕਾਉਂਦੇ ਦੋ ਬੱਦੂ ਬੰਦੇ
Remove ads

ਨਾਮ ਨਿਰੁਕਤੀ

ਅਰਬੀ ਭਾਸ਼ਾ ਵਿੱਚ ਦੋ ਪ੍ਰਕਾਰ ਦੇ ਰੇਗਿਸਤਾਨ ਹੁੰਦੇ ਹਨ - ਅਰਧ-ਖੁਸ਼ਕ ਖੇਤਰ ਅਤੇ ਅੰਤਾਂ ਦੀ ਖੁਸ਼ਕੀ ਵਾਲਾ ਖੇਤਰ। ਅਰਧ-ਰੇਗਿਸਤਾਨੀ ਇਲਾਕੇ ਨੂੰ ਬਾਦਿਅਹ (بَادِية) ਕਹਿੰਦੇ ਹਨ ਜਦੋਂ ਕਿ ਸਾਰੇ ਰੇਗਿਸਤਾਨ ਨੂੰ ਸਹਿਰਾ (صَحَرَاء)। ਬਾਦਿਅਹ ਵਿੱਚ ਵੱਸਣ ਵਾਲਿਆਂ ਨੂੰ ਬਦੂਈ (بدوي) ਕਿਹਾ ਜਾਂਦਾ ਹੈ ਅਤੇ ਇਸ ਤੋਂ ਬਦੂ ਸ਼ਬਦ ਆਇਆ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads