ਭਾਰਤ ਦੀਆਂ ਸਰਕਾਰੀ ਬੋਲੀਆਂ ਵਿੱਚ ਭਾਰਤ ਦੇ ਨਾਮ

From Wikipedia, the free encyclopedia

Remove ads

ਭਾਰਤ ਵਿੱਚ ਮੁੱਖ ਤੌਰ ’ਤੇ ਦੋ ਤਰ੍ਹਾਂ ਦੀਆਂ ਟੱਬਰੀ ਬੋਲੀਆਂ ਹਨ: ਹਿੰਦ-ਆਰਿਆਈ ਬੋਲੀਆਂ ਅਤੇ ਦ੍ਰਵਿੜ ਬੋਲੀਆਂ। ਤਕਰੀਬਨ 69 % ਭਾਰਤੀ ਲੋਕ ਹਿੰਦ-ਆਰਿਆਈ ਅਤੇ 26 % ਦ੍ਰਵਿੜ ਬੋਲੀਆਂ ਬੋਲਦੇ ਹਨ ਅਤੇ ਤਕਰੀਬਨ 5 % ਲੋਕ ਤਿਬਤ-ਬਰਮੀ ਬੋਲੀਆਂ ਬੋਲਦੇ ਹਨ। ਆਸਟ੍ਰੋ-ਏਸ਼ੀਆਈ ਬੋਲੀਆਂ ਵੀ ਭਾਰਤ ਵਿੱਚ ਬੋਲੀਆਂ ਜਾਂਦੀਆਂ ਹਨ।

ਹਿੰਦੀ ਭਾਰਤ ਦੀ ਰਾਜਸੀ ਬੋਲੀ ਹੈ, ਜਿਸ ਨੂੰ ਤਕਰੀਬਨ 41 % ਲੋਕ ਬੋਲਦੇ ਹਨ। ਅੰਗਰੇਜ਼ੀ ਸੰਪਰਕ ਭਾਸ਼ਾ ਅਤੇ ਸਰਕਾਰੀ ਕੰਮਾਂ ਲਈ ਵਰਤੀ ਜਾਂਦੀ ਹੈ। ਭਾਰਤੀ ਆਈਨ ਨੇ 21 ਹੋਰ ਬੋਲੀਆਂ ਨੂੰ ਮਾਨਤਾ ਦਿਤੀ ਹੈ। ਜਾਂ ਤਾਂ ਵਧੇਰੇ ਲੋਕ ਉਹਨਾਂ ਬੋਲੀਆਂ ਨੂੰ ਬੋਲਦੇ ਹਨ ਜਾਂ ਉਹਨਾਂ ਭਾਸ਼ਵਾ ਦੀ ਮਹੱਤਤਾ ਵਧੇਰੇ ਹੈ।

ਉੱਤਰੀ ਭਾਰਤ ਵਿੱਚ ਪੰਜਾਬੀ, ਕੇਂਦਰੀ ਭਾਰਤ ਛੱਤੀਸਗੜ੍ਹੀ, ਬੰਗਾਲੀ, ਗੁਜਰਾਤੀ, ਮਰਾਠੀ, ਉੜੀਆ ਅਤੇ ਬਿਹਾਰੀ; ਜਦਕਿ ਦੱਖਣੀ ਭਾਰਤ ਵਿੱਚ ਕੰਨੜ, ਤੇਲਗੂ, ਤਮਿਲ ਅਤੇ ਮਲਿਆਲਮ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਭਾਰਤ ਦੀਆਂ ਕੁੱਲ 23 ਕੰਮਕਾਜੀ ਬੋਲੀਆਂ ਹਨ।

ਹੋਰ ਜਾਣਕਾਰੀ ਬੋਲੀਆਂ, ਵੱਡਾ ਲਿਖਤੀ ਰੂਪ ...
Remove ads
Loading related searches...

Wikiwand - on

Seamless Wikipedia browsing. On steroids.

Remove ads