ਮਗ਼ਰਿਬ
From Wikipedia, the free encyclopedia
Remove ads
ਮਗ਼ਰਿਬ (ਬਰਬਰ: Tamazgha, ⵜⴰⵎⴰⵣⵖⴰ,[1] ਅਰਬੀ: المغرب, ਅਲ-ਮਗ਼ਰਿਬ) ਆਮ ਤੌਰ ਉੱਤੇ ਮਿਸਰ ਤੋਂ ਪੱਛਮ ਵੱਲ ਪੈਂਦੇ ਉੱਤਰ-ਪੱਛਮੀ ਅਫ਼ਰੀਕਾ ਦੇ ਸਾਰੇ ਜਾਂ ਬਹੁਤੇ ਹਿੱਸੇ ਨੂੰ ਕਿਹਾ ਜਾਂਦਾ ਹੈ। ਰਿਵਾਇਤੀ ਪਰਿਭਾਸ਼ਾ ਜਿਸ ਮੁਤਾਬਕ ਖੇਤਰ ਵਿੱਚ ਐਟਲਸ ਪਹਾੜ ਅਤੇ ਮੋਰਾਕੋ, ਅਲਜੀਰੀਆ, ਤੁਨੀਸੀਆ ਅਤੇ ਲੀਬੀਆ ਦੇ ਤਟਵਰਤੀ ਮੈਦਾਨ ਸ਼ਾਮਲ ਹਨ, ਨੂੰ ਮਨਸੂਖ਼ ਕਰ ਦਿੱਤਾ ਗਿਆ ਸੀ ਜਦ 1989 ਵਿੱਚ ਅਰਬ ਅਗ਼ਰਿਬ ਸੰਘ ਹੋਂਦ ਵਿੱਚ ਆਇਆ ਅਤੇ ਜਿਸ ਵਿੱਚ ਪੰਜਵਾਂ ਦੇਸ਼ ਮਾਰੀਟੇਨੀਆ ਅਤੇ ਤਕਰਾਰੀ ਰਾਜਖੇਤਰ ਪੱਛਮੀ ਸਹਾਰਾ (ਮੋਰਾਕੋ ਵੱਲੋਂ ਪ੍ਰਬੰਧਤ) ਵੀ ਸ਼ਾਮਲ ਕਰ ਲਿੱਤੇ ਗਏ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads