ਮਹਿੰਦਰਵਰਮਨ ਦੂਜਾ
From Wikipedia, the free encyclopedia
Remove ads
ਮਹਿੰਦਰਵਰਮਨ ਦੂਜਾ ਜਾਂ ਮਹੇਂਦਰ ਵਰਮਾ ਦੂਜਾ[1], ਪੱਲਵ ਰਾਜਵੰਸ਼ ਦਾ ਇੱਕ ਰਾਜਾ ਸੀ। ਮਹਿੰਦਰਵਰਮਨ ਨੇ 668 ਤੋਂ 669 ਤੱਕ ਦੱਖਣੀ ਭਾਰਤ ਵਿੱਚ ਰਾਜ ਕੀਤਾ।[2] ਉਹ ਉਹ ਨਰਸਿੰਹਵਰਮਨ ਪਹਿਲਾ ਦਾ ਪੁੱਤਰ ਸੀ[3] ਜਿਸਨੇ 630 ਤੋਂ 668 ਤੱਕ ਦੱਖਣੀ ਭਾਰਤ ਵਿੱਚ ਰਾਜ ਕੀਤਾ। ਉਸਦੇ ਬਾਅਦ ਉਸ ਦਾ ਪੁੱਤਰ ਪਰਮੇਸਵਰਵਰਮਨ ਪਹਿਲਾ ਨੇ ਰਾਜ ਸੰਭਾਲਿਆ।[4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads