ਲਾਤੀਨੀ ਅਮਰੀਕਾ

ਅਮਰੀਕਾ ਦਾ ਉਹ ਖੇਤਰ ਜਿੱਥੇ ਰੋਮਾਂਸ ਭਾਸ਼ਾਵਾਂ ਮੁੱਖ ਤੌਰ 'ਤੇ ਬੋਲੀਆਂ ਜਾਂਦੀਆਂ ਹਨ From Wikipedia, the free encyclopedia

ਲਾਤੀਨੀ ਅਮਰੀਕਾ
Remove ads

ਲਾਤੀਨੀ ਅਮਰੀਕਾ (Spanish: América Latina ਜਾਂ Latinoamérica; ਪੁਰਤਗਾਲੀ: [América Latina] Error: {{Lang}}: text has italic markup (help); ਫ਼ਰਾਂਸੀਸੀ: Amérique latine, ਡੱਚ: [Latijns-Amerika] Error: {{Lang}}: text has italic markup (help)) ਅਮਰੀਕਾ ਦਾ ਇੱਕ ਖੇਤਰ ਹੈ ਜਿੱਥੇ ਰੋਮਾਂਸ ਭਾਸ਼ਾਵਾਂ (ਭਾਵ ਲਾਤੀਨੀ ਤੋਂ ਉਪਜੀਆਂ ਭਾਸ਼ਾਵਾਂ) – ਖ਼ਾਸ ਕਰ ਕੇ ਸਪੇਨੀ ਅਤੇ ਪੁਰਤਗਾਲੀ ਅਤੇ ਕਈ ਵਾਰ ਫ਼ਰਾਂਸੀਸੀ – ਬੋਲੀਆਂ ਜਾਂਦੀਆਂ ਹਨ।[2][3]

ਵਿਸ਼ੇਸ਼ ਤੱਥ ਖੇਤਰਫਲ, ਅਬਾਦੀ ...
Remove ads

ਲਾਤੀਨੀ ਅਮਰੀਕਾ ਸ਼ਬਦ ਪਹਿਲੀ ਵਾਰ 1856 ਦੀ ਇੱਕ ਕਾਨਫਰੰਸ ਵਿੱਚ ਵਰਤਿਆ ਗਿਆ ਸੀ ਜਿਸਨੂੰ "ਅਮਰੀਕਾ ਦੀ ਪਹਿਲਕਦਮੀ: ਆਈਡੀਆ ਫਾਰ ਏ ਫੈਡਰਲ ਕਾਂਗਰਸ ਆਫ ਦ ਰੀਪਬਲਿਕਸ" (ਇਨੀਸੀਏਟਿਵ ਡੇ ਲਾ ਅਮੇਰਿਕਾ। ਆਈਡੀਆ ਡੀ ਅਨ ਕਾਂਗ੍ਰੇਸੋ ਫੈਡਰਲ ਡੇ ਲਾਸ ਰਿਪਬਲਿਕਸ),[4] ਚਿਲੀ ਦੇ ਸਿਆਸਤਦਾਨ ਫ੍ਰਾਂਸਿਸਕੋ ਬਿਲਬਾਓ ਦੁਆਰਾ ਵਰਤਿਆ ਗਿਆ ਸੀ।

Remove ads

ਮੁਲਕਾਂ ਦੀ ਸੂਚੀ

ਹੋਰ ਜਾਣਕਾਰੀ Flag, Arms ...

*: Not a sovereign state


Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads