ਸਿੱਖ ਖ਼ਾਲਸਾ ਫੌਜ
ਫੌਜੀ ਟੁਕੜੀ From Wikipedia, the free encyclopedia
Remove ads
ਸਿੱਖ ਖ਼ਾਲਸਾ ਫੌਜ (ਅੰਗ੍ਰੇਜੀ:Sikh Khalsa Army, ਫਾਰਸੀ: سیک ارتش خالصا-ارتش لاهو) ਜਿਸ ਨੂ ਸਿਖ ਫੌਜ, ਪੰਜਾਬ ਫੌਜ ਅਤੇ ਖ਼ਾਲਸਾ ਵੀ ਕਿਹਾ ਜਾਂਦਾ ਸੀ, ਸਿਖ ਖ਼ਾਲਸਾ ਰਾਜ ਦੀ ਫੌਜੀ ਤਾਕਤ ਸੀ। ਇਸ ਦੀ ਸੁਰੂਆਤ ੧੭੯੯ ਨੂ ਹੋਈ ਸੀ, ਜਦੋ ਮਹਾਰਾਜਾ ਰਣਜੀਤ ਸਿੰਘ ਨੇ ਲਹੋਰ ਫ਼ਤੇਹ ਕੀਤੀ ਸੀ।

Remove ads
ਪਿਛੋਕੜ

ਫੌਜ ਦੀ ਕੰਮ ਕਰਨ ਦੀ ਸਮਰੱਥਾ ਪੇਸ਼ਾਵਰ ਫੌਜੀਆਂ ਵਰਗੀ ਸੀ। ਫੌਜ ਛੇ ਫੌਜੀ ਹਿੱਸੇ: ਪੈਦਲ ਸ਼ੈਨਾ, ਘੋੜ ਸਵਾਰੀ ਵਾਲੀ ਸ਼ੈਨਾ, ਤੋਪਖ਼ਾਨੇ ਵਾਲੀ ਸ਼ੈਨਾ, ਡਾਕਟਰੀ ਸਹਾਇਤਾ ਵਾਲੀ ਫੌਜ ਟੁਕੜੀ, ਤਕਨੀਕ ਸਹਾਇਤਾ ਵਾਲੀ ਫੌਜ ਟੁਕੜੀ ਅਤੇ ਸਹਾਇਤਾ ਸਮਗਰੀ ਵਾਲੀ ਟੁਕੜੀ. ਤੋਪਖ਼ਾਨੇ ਵਾਲੀ ਸ਼ੈਨਾ 1838 ਕੋਲ 188 ਵੱਡੀਆਂ ਤੋਪਾਂ ਅਤੇ ਬੰਦੂਕਾਂ[1][2] ਇਹ ਫੌਜ ਇਸ ਸਮੇ ਮੁੱਖ ਲੜਾਕੀ ਟੁਕੜੀ ਵਜੋਂ ਕੰਮ ਕਰ ਰਹੀ ਹੈ। [3]
ਸਿੱਖ ਫੌਜ ਵਿੱਚ ਤਾਕਤਵਰ ਪੰਜਾਬੀ ਮੁੱਖ ਸਿੱਖ ਟੁਕੜੀ ਸੀ। [4]
ਘੋੜ ਸਵਾਰੀ ਵਾਲੀ ਫੌਜ ਤਿੰਨ ਹਿੱਸਿਆਂ ਵਿੱਚ ਵੰਡੀ ਹੋਈ ਸੀ।
- ਰੈਗੂਲਰ ਘੋੜ ਸਵਾਰੀ ਵਾਲੀ ਫੌਜ
- ਗੋਰਚਾਰਾ ਘੋੜ ਸਵਾਰੀ ਵਾਲੀ ਫੌਜ
- ਜਗੀਰਦਾਰੀ ਘੋੜ ਸਵਾਰੀ ਵਾਲੀ ਫੌਜ
Remove ads
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads