ਹਰਿਆਊ
ਸੰਗਰੂਰ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਹਰਿਆਊ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਹਰਿਆਊ ਦੀ ਤਹਿਸੀਲ ਲਹਿਰਾਗਾਗਾ ਹੈ। ਹਰਿਆਊ ਲਹਿਰਾ ਤਹਿਸੀਲ ਵਿਚ ਸਥਿਤ ਹੈ ਅਤੇ ਪੰਜਾਬ ਦੇ ਸੰਗਰੂਰ ਜ਼ਿਲੇ ਵਿਚ ਸਥਿਤ ਹੈ. ਇਹ ਡਸਕਾ ਅਤੇ ਗਿਦੜਿਆਣੀ ਵਰਗੇ ਪਿੰਡਾਂ ਦੇ ਨਾਲ-ਨਾਲ ਲਹਿਰਾ ਬਲਾਕ 'ਚ 39 ਪਿੰਡ ਦੇ ਇੱਕ ਹੈ.ਹਰਿਆਊ ਦੇ ਨੇੜਲਾ ਰੇਲਵੇ ਸਟੇਸ਼ਨ ਲਹਿਰਾਗਾਗਾ ਹੈ.
Remove ads
ਪਿੰਡ ਵਿਚ ਸੰਸਥਾਵਾਂ
ਇਹ ਪਿੰਡ ਧਾਰਮਿਕ ਹੋਣ ਦਾ ਨਾਲ ਨਾਲ ਇਤਿਹਾਸਿਕ ਵੀ ਹੈ. ਇਸ ਪਿੰਡ 4 ਗੁਰੂਦੁਆਰੇ ਤੇ 2 ਮੰਦਿਰ ਸ਼ਾਮਿਲ ਹਨ।

ਨੇੜੇਲੇ ਪਿੰਡ
1. ਡਸਕਾ 2. ਫਲੇੜਾ 3. ਗਿਦੜਿਆਣੀ 4. ਸੰਗਤਪੁਰਾ 5. ਫਤਿਹਗੜ੍ਹ 6. ਰੱਤਾ ਖੇੜ੍ਹਾ।
ਪਿੰਡ ਦਾ ਇਤਿਹਾਸ
ਇਹ ਪਿੰਡ 1600 ਈਸਵੀ ਚ ਹੋਂਦ ਵਿਚ ਆਇਆ ਸੀ ,ਇਸ ਪਿੰਡ ਦਾ ਡੋਗਰ ਬਹੁਤ ਮਸ਼ਹੂਰ ਸੀ ,ਐਥੇ ਹੁਣ 6 ਗੁਰੁਦ੍ਵਾਰੇ ਹਨ ਅਤੇ 3 ਮੰਦਿਰ, 1 ਮਸਜਿਦ , ਗੁਗਾਮੇਡੀ ,ਡੇਰਾ ਬਾਬਾ ਭਾਵਾ ਦਾਸ , ਇਕ ਸਰਕਾਰੀ ਸਕੂਲ ,3 ਨਿਜੀ ਸਕੂਲ ਹਨ , ਐਥੋਂ ਦੇ ਲੋਕ ਧਾਰਮਿਕ ਹਨ| ਇਸ ਪਿੰਡ ਚ 2 ਦਾਰੂ ਦੇ ਠੇਕੇ ਵੀ ਹਨ ,ਲੋਕਾਂ ਦੀ ਆਪਸ ਵਿਚ ਬਹੁਤ ਘਟ ਬਣ ਦੀ ਹੈ ,
ਪਿੰਡ ਦੇ ਸਕੂਲ
ਇਥੇ ਕਈ ਸਕੂਲ ਹਨ
- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਿਆਊ ।
- ਸੰਤ ਹਰਚੰਦ ਸਿੰਘ ਲੌਂਗੋਵਾਲ ਮੈਮੋਰੀਅਲ ਪਬਲਿਕ ਸਕੂਲ, ਹਰਿਆਊ ।
- ਸੰਤ ਹਰਚੰਦ ਸਿੰਘ ਲੌਂਗੋਵਾਲ ਪਬਲਿਕ ਸਕੂਲ, ਹਰਿਆਊ ।
- ਸੰਤ ਬਾਬਾ ਅਤਰ ਸਿੰਘ ਪਬਲਿਕ ਹਾਈ ਸਕੂਲ, ਹਰਿਆਊ ।
ਪਿੰਡ ਵਿਚ ਹੋਣ ਵਾਲੀਆਂ ਗਤਿਵਿਧਿਆਂ
ਪਿੰਡ ਸੰਬਦੀ ਅੰਕੜੇ
ਫੋਟੋ ਗੈਲਰੀ
- Gurudwara Dukh Niwaran Sahib, Haryau
- Masjid Haryau
- G.S.S. School, Haryau (Main Entrance)
- Water Tank, Haryau
Wikiwand - on
Seamless Wikipedia browsing. On steroids.
Remove ads