-ਸਤਾਨ

From Wikipedia, the free encyclopedia

Remove ads

ਪਿਛੇਤਰ -ਸਤਾਨ (Persian:ـستان -stān) ਸਥਾਨ ਜਾਂ ਦੇਸ਼ ਲਈ ਫ਼ਾਰਸੀ ਮੂਲ ਦਾ [1][2] ਸ਼ਬਦ ਹੈ। ਇਹ ਖਾਸ ਕਰਕੇ ਮੱਧ ਅਤੇ ਦੱਖਣੀ ਏਸ਼ੀਆ ਵਿਚ, ਕਾਕੇਸ਼ਸ ਅਤੇ ਰੂਸ ਵਿੱਚ ਵੀ ਬਹੁਤ ਸਾਰੇ ਖੇਤਰਾਂ ਦੇ ਨਾਮ ਮਗਰ ਲੱਗਿਆ ਹੈ; ਜਿੱਥੇ ਫ਼ਾਰਸੀ ਸੱਭਿਆਚਾਰ ਦੇ ਮਹੱਤਵਪੂਰਨ ਮਾਤਰਾ ਵਿੱਚ ਅਪਣਾਇਆ ਗਿਆ ਸੀ। ਪਿਛੇਤਰ ਹੋਰ ਵੀ ਵਧੇਰੇ ਵਿਆਪਕ ਅਰਥਾਂ ਵਿੱਚ ਵਰਤਿਆ ਗਿਆ ਹੈ ਜਿਵੇਂ ਫ਼ਾਰਸੀ ਅਤੇ ਉਰਦੂ ਵਿੱਚ, ਰੇਗਸਤਾਨ (ریگستان), ਪਾਕਿਸਤਾਨ , ਹਿੰਦੁਸਤਾਨ, ਗੁਲਸਤਾਨ(گلستان), ਆਦਿ।

Remove ads

ਨਿਰੁਕਤੀ

ਇਹ ਪਿਛੇਤਰ, ਜੋ ਮੂਲ ਰੂਪ ਵਿੱਚ ਇੱਕ ਸੁਤੰਤਰ ਨਾਂਵ ਹੈ, ਪਰ ਨਾਂਵਮੂਲਕ ਸੰਯੁਕਤ ਸ਼ਬਦਾਂ ਵਿੱਚ ਪਿਛਲੇ ਹਿੱਸੇ ਦੇ ਤੌਰ ਅਕਸਰ ਆਉਣ ਦੇ ਗੁਣ ਕਰਕੇ ਇੱਕ ਪਿਛੇਤਰ ਬਣ ਗਿਆ, ਭਾਰਤ-ਈਰਾਨੀ ਅਤੇ ਅੰਤ ਵਿੱਚ ਭਾਰਤ-ਯੂਰਪੀ ਮੂਲ ਦਾ ਹੈ: ਇਹ Sanskrit sthā́na (Devanagari: स्थान [st̪ʰaːna]) ਨਾਲ ਸਗਵਾਂ ਹੈ।

ਦੇਸ਼

ਹੋਰ ਜਾਣਕਾਰੀ ਦੇਸ਼, ਰਾਜਧਾਨੀ (Pop.) ...

ਦੇਸੀ ਨਾਮ

Remove ads

ਖੇਤਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads