12 (ਸੰਖਿਆ)

From Wikipedia, the free encyclopedia

Remove ads

12 (ਬਾਰਾਂ) ਇੱਕ ਪ੍ਰਕਿਰਤਿਕ ਸੰਖਿਆ ਹੈ ਜੋ 11 ਤੋਂ ਬਾਅਦ ਅਤੇ 13 ਤੋਂ ਪਹਿਲਾ ਆਉਂਦੀ ਹੈ। ਬਾਰਾਂ ਭਾਜ ਸੰਖਿਆ ਹੈ ਇਸ ਦੇ ਛੇ ਭਾਜਕ ਹਨ ਜਿਵੇਂ 1, 2, 3, 4, 6 ਅਤੇ 12। ਇਹ ਛੋਟਾ ਉਚਤਮ ਭਾਜ ਸੰਖੀਆ ਹੈ ਜਿਸ ਦੇ ਜ਼ਿਆਦਾ ਭਾਜਕ ਹਨ।

  • ਬਾਰਾਂ ਭੁਜਾਵਾਂ ਵਾਲੀ ਬਹੁਭੁਜ ਨੂੰ ਡੋਡੇਕਾਗਨ ਕਿਹਾ ਜਾਂਦਾ ਹੈ।
  • ਘਣ ਦੇ 12 ਕਿਨਾਰੇ ਹੁੰਦੇ ਹਨ।
  • ਆਈਸਾਹੈਡਰਨਜ਼ ਦੇ ਬਾਰਾਂ ਕੋਣਕ ਹੁੰਦੇ ਹਨ।
  • ਇਹ ਪੰਜਭੁਜ ਸੰਖਿਆ ਹੈ। ਇਹ ਤੈਪਾਸੀ ਕਿਸੰਗ ਅੰਕ ਹੈ।
  • ਵਿਗਿਆਨ ਵਿੱਚ ਮੈਗਨੀਸ਼ੀਅਮ ਦਾ ਪ੍ਰਮਾਣੂ ਅੰਕ ਬਾਰਾਂ ਹੈ।
  • ਮਨੁੱਖੀ ਸਰੀਰ ਵਿੱਚ ਬਾਰਾਂ ਕਰੈਨੀਅਲ ਨਾੜੀਆਂ ਹੁੰਦੀਆ ਹਨ।
  • ਫੁਟਬਾਲ ਦੀ ਖੇਡ ਦੇ 12 ਖਿਡਾਰੀ ਹੁੰਦੇ ਹਨ।
  • ਕੰਪਿਉਟਰ ਵਿੱਚ ਫੰਕਸ਼ਨਲ ਕੁਜੀਆਂ ਦੀ ਗਿਣਤੀ (F1 ਤੋਂ F12) ਬਾਰਾਂ ਹੁੰਦੀ ਹੈ।
  • ਡਿਜਟਲ ਟੈਲੀਫੋਨ ਦੇ ਬਾਰਾਂ ਅੰਕ (1 ਤੋਂ 9, 0, * ਅਤੇ #) ਹੁੰਦੇ ਹਨ।
  • ਯੂਰਪ ਦੇ ਝੰਡੇ ਵਿੱਚ 12 ਤਾਰੇ ਹੁੰਦੇ ਹਨ।
  • ਬਰਤਾਨਵੀ ਕਰੰਸੀ ਵਿੱਚ ਇੱਕ ਸਲਿੰਗ ਵਿੱਚ ਬਾਰਾਂ ਪੈਂਸ ਹੁੰਦੇ ਹਨ।
  • ਮਨੁੱਖੀ ਸਰੀਰ ਵਿੱਚ ਬਾਰਾਂ ਪਸਲੀਆਂ ਹੁੰਦੀਆ ਹਨ।
  • ਹੁਣ ਤੱਕ ਬਾਰਾਂ ਲੋਕਾਂ ਨੇ ਚੰਦ ਤੇ ਪਹੁੰਚੇ ਹਨ।
  • ਇਕ ਫੁੱਟ ਵਿੱਚ ਬਾਰਾਂ ਇੰਚ ਹੁੰਦੇ ਹਨ।
  • ਭਾਰਤ ਵਿੱਚ ਸਿੱਖਾਂ ਦੀਆਂ ਬਾਰਾਂ ਮਿਸਲਾਂ, ਜ਼ੋਤਸ ਵਿਦਿਆ ਅਨੁਸਾਰ ਬਾਰਾਂ ਰਾਸ਼ੀਆਂ, ਹਿੰਦੂ ਧਰਮ ਮੁਤਾਬਕ ਬਾਰਾਂ ਯੋਗੀ ਪੱਧ ਹਨ।
  • ਇਕ ਸਾਲ ਵਿੱਚ ਬਾਰਾਂ ਮਹੀਨੇ ਹੁੰਦੇ ਹਨ।[1]
  • ਬਾਰਾਂ ਘੰਟਿਆ ਬਾਅਦ ਦੁਪਿਹਰ ਤੋਂ ਪਹਿਲਾ (a.m.) ਅਤੇ ਦੁਪਹਿਰ ਤੋਂ ਬਾਅਦ (p.m.) ਹੁੰਦਾ ਹੈ।
  • ਸਮੇਂ ਦੀ ਮੂਲ ਇਕਾਈ (60 ਸੈਕਿੰਡ, 60 ਮਿੰਟ, 24 ਘੰਟੇ) ਬਾਰਾਂ ਨਾਲ ਵੰਡੇ ਜਾਂਦੇ ਹਨ।
ਵਿਸ਼ੇਸ਼ ਤੱਥ ← 0 12 0 →, ਬੁਨਿਆਦੀ ਸੰਖਿਆ ...
ਵਿਸ਼ੇਸ਼ ਤੱਥ
Remove ads

ਗੁਣਾ ਦਾ ਅਧਾਰ

ਹੋਰ ਜਾਣਕਾਰੀ ਗੁਣਾ ...
ਹੋਰ ਜਾਣਕਾਰੀ ਤਕਸੀਮ ...
ਹੋਰ ਜਾਣਕਾਰੀ ਘਾਤਅੰਕ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads