14 (ਸੰਖਿਆ)
From Wikipedia, the free encyclopedia
Remove ads
14 (ਚੌਦਾਂ) ਇੱਕ ਪ੍ਰਕਿਰਤਿਕ ਸੰਖਿਆ ਹੈ ਜੋ 13 ਤੋਂ ਬਾਅਦ ਅਤੇ 15 ਤੋਂ ਪਹਿਲਾ ਆਉਂਦੀ ਹੈ।
Remove ads
ਵਿਸ਼ੇਸ਼
- ਚੌਦਾਂ ਇੱਕ ਭਾਜ ਸੰਖਿਆ ਹੈ।
- ਇਹ ਸੰਖਿਆ ਨੂੰ ਪੈਲ ਸੰਖਿਆ ਵੀ ਕਿਹਾ ਜਾਂਦਾ ਹੈ।[1]
- ਸ਼ਪੀਰੋ ਅਸਮਾਨਤਾ ਦੇ ਅਨੁਸਾਰ 14 ਸਭ ਤੋਂ ਛੋਟੀ ਸੰਖਿਆ n ਹੈ ਤਾਂ ਜੋ ਇਥੇ x1, x2, …, xn ਦੀ ਹੋਂਦ ਹੈ ਤਾਂ ਜੋ
ਜਿਥੇ xn + 1 = x1, xn + 2 = x2.
- ਸਿਲੀਕਾਨ ਦਾ ਪ੍ਰਮਾਣੂ ਅੰਕ ਚੌਦਾਂ ਹੁੰਦਾ ਹੈ।
- ਕਿਸੇ ਵੀ ਪ੍ਰਮਾਣੂ ਵਿੱਚ ਜਦੋਂ ਇਲੈਂਕਟਰਾਂਨ ਦੀ ਆਪਣੇ ਉਪ-ਪਥਾਂ ਵਿੱਚ ਭਰਿਆ ਜਾਂਦਾ ਹੈ ਤਾਂ ਐਫ ਸੈੱਲ ਵਿੱਚ ਵੱਧ ਤੋਂ ਵੱਧ ਚੌਦਾਂ ਇਲੈਕਟਰਾਨ ਭਰੇ ਜਾ ਸਕਦੇ ਹਨ।
- 14 ਸਾਲ ਦੀ ਉਮਰ ਦੇ ਇਨਸਾਨ ਨੂੰ ਬਾਲਗ ਕਿਹਾ ਜਾਂਦਾ ਹੈ।
- ਵਿਲੀਅਮ ਸ਼ੇਕਸਪੀਅਰ ਦੇ ਕਵਿਤਾ ਦੀਆਂ ਚੌਦਾਂ ਲਾਈਨਾਂ ਹੁੰਦੀਆਂ ਹਨ।
- ਮੁਸਲਮਾਨ ਧਰਮ ਦੀ ਧਰਮ ਗਰੰਥ ਕੁਰਾਨ ਵਿੱਚ ਮਕਤਾਤ ਦੀ ਗਿਣਤੀ ਚੌਦਾਂ ਹੈ।
- ਹਿੰਦੂ ਧਰਮ ਅਨੁਸਾਰ ਸ਼੍ਰੀ ਰਾਮ ਅਪਨੀ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਚੌਦਾਂ ਸਾਲ ਬਣਵਾਸ ਵਿੱਚ ਰਿਹਾ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads