15 (ਸੰਖਿਆ)

From Wikipedia, the free encyclopedia

Remove ads

15 (ਪੰਦਰਾਂ) ਇੱਕ ਪ੍ਰਕਿਰਤਿਕ ਸੰਖਿਆ ਹੈ ਜੋ 14 ਤੋਂ ਬਾਅਦ ਅਤੇ 16 ਤੋਂ ਪਹਿਲਾ ਹੈ।

ਵਿਸ਼ੇਸ਼ ਤੱਥ ← 0 15 0 →, ਬੁਨਿਆਦੀ ਸੰਖਿਆ ...
Remove ads

ਵਿਸ਼ੇਸ਼

  • 15 ਇੱਕ ਤਿਕੋਣੀ ਸੰਖਿਆ ਹੈ।
  • 15 ਇੱਕ ਛੇਭੂਜੀ ਸੰਖਿਆ ਹੈ।[1]
  • ਇਹ ਸੰਖਿਆ ਪੰਜਵਾਂ ਬੈੱਲ ਸੰਖਿਆ ਹੈ।
  • 15 ਇੱਕ ਭਾਜ ਸੰਖਿਆ ਹੈ ਜਿਸ ਦੇ 1, 3 ਅਤੇ 5 ਭਾਜਕ ਹਨ।
  • ਆਰਡਰ -3 ਜਾਦੂਈ ਵਰਗ ਦਾ ਜਾਦੂਈ ਅੰਕ ਹੈ।
816
357
492
  • 15 ਤੱਤ ਫ਼ਾਸਫ਼ੋਰਸ ਦਾ ਪ੍ਰਮਾਣੂ ਅੰਕ ਹੈ।
  • 15 ਮਿੰਟ ਨੂੰ ਇੱਕ ਚੁਥਾਈ ਸਮਾਂ ਕਿਹਾ ਜਾਂਦਾ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads