1877
From Wikipedia, the free encyclopedia
Remove ads
1877 18ਵੀਂ ਸਦੀ ਅਤੇ 1870 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
- 1 ਜਨਵਰੀ– ਇੰਗਲੈਂਡ ਦੀ ਰਾਣੀ ਵਿਕਟੋਰੀਆ ਭਾਰਤ ਦੀ ਮਹਾਰਾਣੀ ਵੀ ਐਲਾਨੀ ਗਈ |
- 18 ਜੁਲਾਈ – ਥਾਮਸ ਐਡੀਸਨ ਨੇ ਪਹਿਲੀ ਵਾਰ ਇਨਸਾਨੀ ਆਵਾਜ਼ ਨੂੰ ਰੀਕਾਰਡ ਕੀਤਾ।
- 6 ਦਸੰਬਰ– ਥਾਮਸ ਐਡੀਸਨ ਨੇ ਪਹਿਲੇ ਗਰਾਮੋਫ਼ੋਨ ਦੀ ਨੁਮਾਇਸ਼ ਕੀਤੀ | ਉਸ ਨੇ ਆਪਣੀ ਆਵਾਜ਼ ਵਿੱਚ 'ਮੇਰੀ ਹੈਡ ਏ ਲਿਟਲ ਲੈਂਬ' ਗਾ ਕੇ ਫਿਰ ਵਜਾ ਕੇ ਸੁਣਾਇਆ |
- 15 ਦਸੰਬਰ– ਥਾਮਸ ਐਡੀਸਨ ਨੇ ਫ਼ੋਨੋ ਗ੍ਰਾਫ਼ ਪੇਟੈਂਟ ਕਰਵਾਇਆ।
ਜਨਮ
ਮਰਨ
![]() |
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Wikiwand - on
Seamless Wikipedia browsing. On steroids.
Remove ads