2019–20 ਰਣਜੀ ਟਰਾਫੀ
From Wikipedia, the free encyclopedia
Remove ads
2019–20 ਰਣਜੀ ਟਰਾਫੀ ਰਣਜੀ ਟਰਾਫੀ ਦਾ 86ਵਾਂ ਭਾਗ ਹੋਵੇਗੀ, ਜਿਹੜਾ ਕਿ ਭਾਰਤ ਦਾ ਪ੍ਰਮੁੱਖ ਪਹਿਲੀ ਸ਼੍ਰੇਣੀ ਕ੍ਰਿਕਟ ਟੂਰਨਾਮੈਂਟ ਹੈ। ਇਹ ਦਸੰਬਰ 2019 ਤੋਂ ਮਾਰਚ 2020 ਦਰਮਿਆਨ ਭਾਰਤ ਵਿੱਚ ਹੋਣਾ ਤੈਅ ਹੋਇਆ ਹੈ।[1][2] ਵਿਦਰਭ ਦੀ ਟਾਮ ਪਿਛਲੀ ਚੈਂਪੀਅਨ ਹੈ।[3][4]
Remove ads
ਫਾਰਮੈਟ
ਟੂਰਨਾਮੈਂਟ ਦਾ ਫਾਰਮੈਟ ਪਿਛਲੇ ਐਡੀਸ਼ਨ ਦੇ ਵਾਂਗ ਹੀ ਰੱਖਿਆ ਗਿਆ ਹੈ।[5] ਟੂਰਨਾਮੈਂਟ ਵਿੱਚ ਚਾਰ ਗਰੁੱਪ ਹੋਣਗੇ ਅਤੇ ਤਿੰਨ ਗਰੁੱਪਾਂ ਏ, ਬੀ ਅਤੇ ਪਲੇਟ ਗਰੁੱਪ ਵਿੱਚ ਨੌਂ ਟੀਮਾਂ, ਅਤੇ ਗਰੁੱਪ ਸੀ ਵਿੱਚ ਦਸ ਟੀਮਾਂ ਹੋਣਗੀਆਂ। ਗਰੁੱਪ ਸੀ ਦੀਆਂ ਚੋਟੀ ਦੀਆਂ ਦੋ ਟੀਮਾਂ ਅਤੇ ਪਲੇਟ ਗਰੁੱਪ ਵਿੱਚ ਚੋਟੀ ਦੀ ਟੀਮ ਨੂੰ ਗਰੁੱਪ ਏ ਅਤੇ ਗਰੁੱਪ ਬੀ ਦੀਆਂ ਉੱਪਰੀ 5 ਟੀਮਾਂ ਦੇ ਨਾਲ ਕੁਆਰਟਰ ਫਾਈਨਲ ਵਿੱਚ ਜਗ੍ਹਾ ਮਿਲੇਗੀ। ਟੂਰਨਾਮੈਂਟ ਦੇ ਨਾਲ, ਸਮੂਹ ਏ ਅਤੇ ਬੀ ਦੀਆਂ ਪੰਜ ਟੀਮਾਂ ਦੇ ਨਾਲ.[6] ਹਰੇਕ ਵਿਕਟ ਨੂੰ ਚੁਣਨਲਈ ਇੱਕ ਨਿਰਪੱਖ ਕਿਊਰੇਟਰ ਨਿਯੁਕਤ ਕੀਤਾ ਜਾਵੇਗਾ।[7]
ਜੁਲਾਈ 2019 ਵਿੱਚ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਟੂਰਨਾਮੈਂਟ ਦੇ ਨਾੱਕਆਊਟ ਪੜਾਅ ਵਿੱਚ ਮੈਚਾਂ ਲਈ ਡੀਆਰਐਸ ਦੀ ਵਰਤੋਂ ਬਾਰੇ ਵਿਚਾਰ ਕੀਤਾ।[8] ਬੀਸੀਸੀਆਈ ਇੱਕ "ਸੀਮਤ ਡੀਆਰਐਸ" ਪ੍ਰਣਾਲੀ ਦੀ ਵਰਤੋਂ ਕਰਨ ਲਈ ਸਹਿਮਤ ਹੋਇਆ, ਜਿਸ ਵਿੱਚ ਹਾੱਕ-ਆਈ ਅਤੇ ਅਲਟ੍ਰਾਐਜ ਸ਼ਾਮਿਲ ਨਹੀਂ ਹਨ।[9]
Remove ads
ਖਿਡਾਰੀਆਂ ਦੀ ਬਦਲੀ
ਹੇਠ ਦਿੱਤੇ ਖਿਡਾਰੀਆਂ ਨੂੰ ਟੂਰਨਾਮੈਂਟ ਤੋਂ ਪਹਿਲਾਂ ਬਦਲੀ ਦੀ ਇਜਾਜ਼ਤ ਮਿਲ ਗਈ ਸੀ:
ਟੀਮਾਂ
ਟੀਮਾਂ ਨੂੰ ਪਿਛਲੇ ਐਡੀਸ਼ਨ ਦੇ ਪ੍ਰਦਰਸ਼ਨ ਦੇ ਅਧਾਰ ਤੇ, ਹੇਠਾਂ ਦਿੱਤੇ ਸਮੂਹਾਂ ਵਿੱਚ ਰੱਖਿਆ ਗਿਆ ਸੀ:
ਗਰੁੱਪ ਏ
|
ਗਰੁੱਪ ਬੀ
|
ਗਰੁੱਪ ਸੀ
|
ਪਲੇਟ ਗਰੁੱਪ
|
ਹਵਾਲੇ
Wikiwand - on
Seamless Wikipedia browsing. On steroids.
Remove ads