ਕਿਰਨ ਕੁਮਾਰ
From Wikipedia, the free encyclopedia
Remove ads
ਕਿਰਨ ਕੁਮਾਰ ਇੱਕ ਭਾਰਤੀ ਅਭਿਨੇਤਾ ਹੈ ਜਿਸਨੇ ਹਿੰਦੀ, ਰਾਜਸਥਾਨੀ ਅਤੇ ਗੁਜਰਾਤੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਸਨੇ ਕਈ ਗੁਜਰਾਤੀ ਫ਼ਿਲਮਾਂ ਵਿੱਚ ਬਤੌਰ ਮੁੱਖ ਐਕਟਰ ਵੀ ਕੰਮ ਕੀਤਾ ਹੈ।[citation needed] ਇਹ ਤਜਰਬੇਕਾਰ ਬਾਲੀਵੁੱਡ ਐਕਟਰ ਜੀਵਨ ਦਾ ਪੁੱਤਰ ਹੈ।[1]
Remove ads
ਨਿੱਜੀ ਜੀਵਨ
ਕਿਰਨ ਕੁਮਾਰ ਇੱਕ ਸਫ਼ਲ ਅਭਿਨੇਤਾ ਦੇ ਪੁੱਤਰ ਹਨ ਜਿਸਦਾ ਵਿਆਹ ਇੱਕ ਗੁਜਰਾਤੀ ਅਭਿਨੇਤਰੀ ਸੁਸ਼ਮਾ ਵਰਮਾ ਨਾਲ ਹੋਇਆ। ਕਿਰਨ ਅਤੇ ਸੁਸ਼ਮਾ ਦੇ ਦੋ ਬੱਚੇ ਹਨ ਜਿਹਨਾਂ ਵਿਚੋਂ ਇਹਨਾਂ ਦਾ ਇੱਕ ਬੇਟਾ ਸ਼ੌਰਿਆ, ਜੋ ਡੇਵਿਡ ਧਵਨ, ਅੱਬਾਸ ਮੁਸਤਾਨ, ਇੰਦਰਾ ਕੁਮਾਰ ਅਤੇ ਇਮਤਿਆਜ਼ ਅਲੀ ਨਾਲ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੰਮ ਕਰਦਾ ਹੈ। ਕਿਰਨ ਦੀ ਇੱਕ ਬੇਟੀ ਹੈ ਜਿਸਦਾ ਨਾਂ ਸ੍ਰਿਸ਼ਟੀ ਹੈ, ਜੋ ਆਪਣੀ ਮਾਂ ਨਾਲ ਗਹਿਣੇ ਅਤੇ ਕਪੜਿਆਂ ਦੀ "ਸੁਸ਼ ਅਤੇ ਸ਼ਿਸ਼" ਨਾਂ ਦੀ ਲੇਬਲ ਚਲਾਉਂਦੀ ਹੈ ਅਤੇ ਫੈਸ਼ਨ ਇੰਡਸਟਰੀ ਵਿੱਚ ਇੱਕ ਸਲਾਹਕਾਰ ਵਜੋਂ ਕੰਮ ਕਰਦੀ ਹੈ।
ਕਿਰਨ ਜਨਮ ਤੋਂ ਕਸ਼ਮੀਰੀ ਹੈ ਜੋ ਇੱਕ ਸ਼ਾਹੀ ਖ਼ਾਨਦਾਨ ਨਾਲ ਸਬੰਧ ਰਖੱਦਾ ਹੈ ਅਤੇ ਜਿਸ ਕਾਰਨ ਇਹ ਗਿਲਗਿਤ ਦੇ ਵਜ਼ੀਰ-ਏ-ਵਜ਼ਾਰਤ ਦੇ ਪੌਤੇ ਬਣੇ।[2] ਇਹ ਸਾਈ ਬਾਬਾ ਦਾ ਸ਼ਰਧਾਲੂ ਹੈ ਅਤੇ ਇਸਨੇ ਆਪਣੇ ਘਰ ਦਾ ਨਾਂ ਵੀ ਇਸ ਸੰਤ ਦੇ ਨਾਂ ਤੇ ਸਾਈਨਾਮਾ ਵਿਜ਼ਨ ਰੱਖਿਆ।
ਇਸ ਸਮੇਂ ਇਸਨੂੰ ਏਸ਼ੀਅਨ ਅਕੈਡਮੀ ਆਫ਼ ਫ਼ਿਲਮ ਐਂਡ ਟੇਲੀਵਿਜਨ ਵਜੋਂ ਅੰਤਰਰਾਸ਼ਟਰੀ ਫ਼ਿਲਮ ਅਤੇ ਟੇਲੀਵਿਜਨ ਦੀ ਲਾਇਫ਼ ਮੈਂਬਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads