ਕੇਮਨ ਟਾਪੂ ( ਜਾਂ ) ਪੱਛਮੀ ਕੈਰੀਬਿਅਨ ਸਾਗਰ ਵਿੱਚ ਸਥਿਤ ਇੱਕ ਬਰਤਾਨਵੀ ਵਿਦੇਸ਼ੀ ਰਾਜ-ਖੇਤਰ ਹੈ। ਇਸ ਵਿੱਚ ਛੋਟਾ ਕੇਮਨ, ਕੇਮਨ ਬਰਾਕ ਅਤੇ ਵੱਡਾ ਕੇਮਨ ਨਾਮਕ ਤਿੰਨ ਟਾਪੂ ਸ਼ਾਮਲ ਹਨ ਜੋ ਕਿਊਬਾ ਦੇ ਦੱਖਣ ਅਤੇ ਜਮੈਕਾ ਦੇ ਉੱਤਰ-ਪੱਛਮ ਵੱਲ ਸਥਿਤ ਹਨ। ਇਹਨਾਂ ਟਾਪੂਆਂ ਨੂੰ ਭੂਗੋਲਕ ਤੌਰ ਉੱਤੇ ਪੱਛਮੀ ਕੈਰੀਬਿਆਈ ਜ਼ੋਨ ਅਤੇ ਗ੍ਰੇਟਰ ਐਂਟੀਲਜ਼ ਦਾ ਹਿੱਸਾ ਮੰਨਿਆ ਜਾਂਦਾ ਹੈ। ਇਹ ਰਾਜਖੇਤਰ ਦੁਨੀਆ ਦਾ ਇੱਕ ਪ੍ਰਮੁੱਖ ਤੱਟਵਰਤੀ ਵਪਾਰਕ ਕੇਂਦਰ ਹੈ।[3]
ਵਿਸ਼ੇਸ਼ ਤੱਥ ਕੇਮਨ ਟਾਪੂਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰCayman।slands, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਕੇਮਨ ਟਾਪੂ ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ Cayman।slands |
---|
|
ਮਾਟੋ: "He hath founded it upon the seas" "ਉਸ (ਰੱਬ) ਨੇ ਇਸਨੂੰ ਸਮੁੰਦਰਾਂ ਉੱਤੇ ਥਾਪਿਆ ਹੈ" |
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ (ਅਧਿਕਾਰਕ) ਰਾਸ਼ਟਰੀ ਗਾਣਾ: ਪਿਆਰਾ ਟਾਪੂ ਕੇਮਨ |
Location of ਕੇਮਨ ਟਾਪੂ |
Location of ਕੇਮਨ ਟਾਪੂ |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਜਾਰਜ ਟਾਊਨ |
---|
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ |
---|
ਨਸਲੀ ਸਮੂਹ | - 40% ਅਫ਼ਰੀਕੀ-ਯੂਰਪੀ
- 20% ਯੂਰਪੀ
- 20% ਅਫ਼ਰੀਕੀ
- 20% ਹੋਰ
|
---|
ਵਸਨੀਕੀ ਨਾਮ | ਕੇਮਨੀ |
---|
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰਅ |
---|
|
• ਮਹਾਰਾਣੀ | ਐਲਿਜ਼ਾਬੈਥ ਦੂਜੀ |
---|
• ਰਾਜਪਾਲ | ਡੰਕਨ ਟੇਲਰ |
---|
• ਮੁਖੀ | ਜੂਲੀਆਨਾ ਓ'ਕਾਨਰ-ਕਾਨਲੀ |
---|
• ਜ਼ੁੰਮੇਵਾਰ ਮੰਤਰੀb (ਸੰਯੁਕਤ ਬਾਦਸ਼ਾਹੀ) | ਮਾਰਕ ਸਿਮੰਡਸ |
---|
|
ਵਿਧਾਨਪਾਲਿਕਾ | ਵਿਧਾਨ ਸਭਾ |
---|
|
|
• ਬਰਤਾਨਵੀ ਵਿਦੇਸ਼ੀ ਰਾਜਖੇਤਰ | 1962 |
---|
• ਵਰਤਮਾਨ ਸੰਵਿਧਾਨ | 6 ਨਵੰਬਰ 2009 |
---|
|
|
• ਕੁੱਲ | 264 km2 (102 sq mi) (206ਵਾਂ) |
---|
• ਜਲ (%) | 1.6 |
---|
|
• 2010 ਜਨਗਣਨਾ | 54,878 |
---|
• ਘਣਤਾ | 212[2]/km2 (549.1/sq mi) (57ਵਾਂ) |
---|
ਜੀਡੀਪੀ (ਪੀਪੀਪੀ) | 2008 ਅਨੁਮਾਨ |
---|
• ਕੁੱਲ | $2.25 ਬਿਲੀਅਨ |
---|
• ਪ੍ਰਤੀ ਵਿਅਕਤੀ | $43,800 |
---|
ਜੀਡੀਪੀ (ਨਾਮਾਤਰ) | 2010 ਅਨੁਮਾਨ |
---|
• ਕੁੱਲ | $2.25 ਬਿਲੀਅਨ (158ਵਾਂ) |
---|
• ਪ੍ਰਤੀ ਵਿਅਕਤੀ | $47,000 |
---|
ਮੁਦਰਾ | ਕੇਮਨ ਟਾਪੂ ਡਾਲਰ (KYD) |
---|
ਸਮਾਂ ਖੇਤਰ | UTC-5 |
---|
| UTC-5 (ਨਿਰੀਖਤ ਨਹੀਂ) |
---|
ਡਰਾਈਵਿੰਗ ਸਾਈਡ | ਖੱਬੇ |
---|
ਕਾਲਿੰਗ ਕੋਡ | +1-345 |
---|
ਇੰਟਰਨੈੱਟ ਟੀਐਲਡੀ | .ky |
---|
ਬੰਦ ਕਰੋ