ਜਾਵੇਦ ਸ਼ੇਖ
From Wikipedia, the free encyclopedia
Remove ads
ਜਾਵੇਦ ਸ਼ੇਖ (Urdu: جاوید شیخ) (ਜਨਮ: 8 ਅਕਤੂਬਰ 1954) ਇੱਕ ਪਾਕਿਸਤਾਨੀ ਅਦਾਕਾਰ, ਨਿਰਦੇਸ਼ਕ ਅਤੇ ਫਿਲਮ-ਨਿਰਮਾਤਾ ਹੈ ਅਤੇ ਉਸਨੇ ਲੌਲੀਵੁੱਡ, ਬੌਲੀਵੁੱਡ ਅਤੇ ਪੌਲੀਵੁੱਡ ਵਿੱਚ ਕਈ ਵਰ੍ਹਿਆਂ ਤੱਕ ਕੰਮ ਕੀਤਾ ਹੈ।[1]
Remove ads
ਕੈਰੀਅਰ
ਉਸਦਾ ਜਨਮ ਰਾਵਲਪਿੰਡੀ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਜੋ ਪਾਕਿਸਤਾਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਜਾਵੇਦ ਸ਼ੇਖ ਨੇ ਆਪਣੇ ਲੌਲੀਵੁੱਡ ਕੈਰੀਅਰ ਦੀ ਸ਼ੁਰੂਆਤ ਧਮਾਕਾ ਤੋਂ ਕੀਤੀ ਸੀ ਜੋ 14 ਦਿਸੰਬਰ 1974 ਨੂੰ ਆਈ ਸੀ।[2]
ਫਿਲਮੋਗ੍ਰਾਫੀ
ਨਿਰਦੇਸ਼ਿਤ ਕੀਤੇ ਡਰਾਮੇ
- . ukabon ka neshaman
- Kahin Pyar Na Ho Jaye
- Dhamaka(1975)
- Jeeva (1995)
- Mushkil (1995)
- Chief Saab (1996)
- Yes Boss (1997)
- Yeh Dil Aap Ka Huwa (2002)
- Khulay Aasman Ke Neechay (2008)
ਫਿਲਮ ਅਦਾਕਾਰ ਵਜੋਂ
Remove ads
ਅਦਾਕਾਰ ਵਜੋਂ ਕੀਤੇ ਡਰਾਮੇ
- Ankahi
- Tere Mere Beech
- Two in One PTV
- Kesi Yeh Agan PTV
- Insan aur Aadmi
- Shama...
- Aagahi
- Panah
- Mata e Jaan
- Fifty Fifty
- Parchahiyaan
- Azar Ki Ayegi Baraat
- Bol Meri Machlee
- Dolly ki Ayegi Baraat
- Takkay ki Ayegi Baraat
- Pagal Pan
- Thori Si Mohabbat
- Kitni Girhain Baqi Hain
- Ishq Gumshuda
- Kuch Dil Ne Kaha
- Annie Ki Ayegi Baraat
- Band Baje ga
- Zindagi Gulzar Hai 4
- Meri Behan Maya
- Na Kaho Tum Mere Nahi
- Nanhi
- Rasm
- Billo Bablu aur Bhaiyya
- Kabhi Kabhi (2013 TV series)
- Dhol Bajnay Lagga
- Meray Khuda
- Guzarish
- De Ijazat Jo Tu
Awards and nominations
ਹੋਰ ਵੇਖੋ
- List of Lollywood actors
ਹਵਾਲੇ
Wikiwand - on
Seamless Wikipedia browsing. On steroids.
Remove ads