ਤ੍ਰਿਨੀਦਾਦ ਅਤੇ ਤੋਬਾਗੋ, ਅਧਿਕਾਰਕ ਤੌਰ ਉੱਤੇ ਤ੍ਰਿਨੀਦਾਦ ਅਤੇ ਤੋਬਾਗੋ ਦਾ ਗਣਰਾਜ, ਦੱਖਣੀ ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂ-ਸਮੂਹੀ ਦੇਸ਼[5] ਹੈ ਜੋ ਵੈਨੇਜ਼ੁਏਲਾ ਦੇ ਉੱਤਰ-ਪੂਰਬੀ ਤਟ ਤੋਂ ਥੋੜ੍ਹਾ ਪਰ੍ਹਾਂ ਅਤੇ ਲੈੱਸਰ ਐਂਟੀਲਜ਼ ਵਿੱਚ ਗ੍ਰੇਨਾਡਾ ਦੇ ਦੱਖਣ ਵੱਲ ਸਥਿਤ ਹੈ। ਇਸ ਦੀਆਂ ਸਮੁੰਦਰੀ ਹੱਦਾਂ ਉੱਤਰ-ਪੂਰਬ ਵੱਲ ਬਾਰਬਾਡੋਸ, ਦੱਖਣ-ਪੂਰਬ ਵੱਲ ਗੁਇਆਨਾ ਅਤੇ ਦੱਖਣ ਅਤੇ ਪੱਛਮ ਵੱਲ ਵੈਨੇਜ਼ੁਏਲਾ ਨਾਲ ਲੱਗਦੀਆਂ ਹਨ।[6][7]
ਵਿਸ਼ੇਸ਼ ਤੱਥ ਤ੍ਰਿਨੀਦਾਦ ਅਤੇ ਤੋਬਾਗੋ ਦਾ ਗਣਰਾਜ, ਰਾਜਧਾਨੀ ...
ਤ੍ਰਿਨੀਦਾਦ ਅਤੇ ਤੋਬਾਗੋ ਦਾ ਗਣਰਾਜ |
|---|
|
ਮਾਟੋ: "Together we aspire, together we achieve" "ਇਕੱਠੇ ਅਸੀਂ ਤਾਂਘਦੇ ਹਾਂ, ਇਕੱਠੇ ਅਸੀਂ ਪ੍ਰਾਪਤ ਕਰਦੇ ਹਾਂ" |
ਐਨਥਮ: Forged from the Love of Liberty "ਖਲਾਸੀ ਦੇ ਮੋਹ ਤੋਂ ਘੜਿਆ ਹੋਇਆ" |
 |
 |
| ਰਾਜਧਾਨੀ | ਪੋਰਟ ਆਫ਼ ਸਪੇਨ |
|---|
| ਸਭ ਤੋਂ ਵੱਡਾ city | ਚਾਗੁਆਨਾਸ[1] |
|---|
| ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ |
|---|
| ਨਸਲੀ ਸਮੂਹ (2012) | 39% ਪੂਰਬੀ ਭਾਰਤੀ 38.5% ਅਫ਼ਰੀਕੀ 20.5% ਮਿਸ਼ਰਤa 1.2% ਗੋਰੇ 0.8% ਅਨਿਸ਼ਚਤ |
|---|
| ਵਸਨੀਕੀ ਨਾਮ | ਤ੍ਰਿਨੀਦਾਦੀ ਤੋਬਾਗੀ |
|---|
| ਸਰਕਾਰ | ਇਕਾਤਮਕ ਸੰਸਦੀ ਸੰਵਿਧਾਨਕ ਗਣਰਾਜ |
|---|
|
• ਰਾਸ਼ਟਰਪਤੀ | ਜਾਰਜ ਮੈਕਸਵੈੱਲ ਰਿਚਰਡਜ਼ |
|---|
• ਪ੍ਰਧਾਨ ਮੰਤਰੀ | ਕਮਲਾ ਪ੍ਰਸਾਦ-ਬਿਸੇਸਾਰ |
|---|
|
|
| ਵਿਧਾਨਪਾਲਿਕਾ | ਸੰਸਦ |
|---|
| ਸੈਨੇਟ |
|---|
| ਪ੍ਰਤੀਨਿਧੀਆਂ ਦਾ ਸਦਨ |
|---|
|
|
| 31 ਅਗਸਤ 1962 |
|---|
• ਗਣਰਾਜ | 1 ਅਗਸਤ 1976ਬ |
|---|
|
|
|
• ਕੁੱਲ | 5,131 km2 (1,981 sq mi) (171ਵਾਂ) |
|---|
• ਜਲ (%) | ਨਾਮਾਤਰ |
|---|
|
• ਜੁਲਾਈ 2011 ਅਨੁਮਾਨ | 1,346,350 (152ਵਾਂ) |
|---|
• ਘਣਤਾ | 254.4/km2 (658.9/sq mi) (48ਵਾਂ) |
|---|
| ਜੀਡੀਪੀ (ਪੀਪੀਪੀ) | 2011 ਅਨੁਮਾਨ |
|---|
• ਕੁੱਲ | $26.538 ਬਿਲੀਅਨ[2] |
|---|
• ਪ੍ਰਤੀ ਵਿਅਕਤੀ | $20,053[3] |
|---|
| ਜੀਡੀਪੀ (ਨਾਮਾਤਰ) | 2011 ਅਨੁਮਾਨ |
|---|
• ਕੁੱਲ | $22.707 ਬਿਲੀਅਨ[3] |
|---|
• ਪ੍ਰਤੀ ਵਿਅਕਤੀ | $17,158[3] |
|---|
| ਐੱਚਡੀਆਈ (2010) | 0.736[4] Error: Invalid HDI value · 59ਵਾਂ |
|---|
| ਮੁਦਰਾ | ਤ੍ਰਿਨੀਦਾਦ ਅਤੇ ਤੋਬਾਗੋ ਡਾਲਰ (TTD) |
|---|
| ਸਮਾਂ ਖੇਤਰ | UTC-4 |
|---|
| ਡਰਾਈਵਿੰਗ ਸਾਈਡ | ਖੱਬੇ |
|---|
| ਕਾਲਿੰਗ ਕੋਡ | +1-868 |
|---|
| ਇੰਟਰਨੈੱਟ ਟੀਐਲਡੀ | .tt |
|---|
ਅ. ਵੈਨੇਜ਼ੁਏਲਾਈ, ਸਪੇਨੀ, ਫ਼ਰਾਂਸੀਸੀ ਕ੍ਰਿਓਲੇ, ਪੁਰਤਗਾਲ, ਚੀਨੀ, ਬਰਤਾਨਵੀ, ਲਿਬਨਾਨੀ, ਸੀਰੀਆਈ, ਕੈਰੀਬਿਆਈ, ਇਤਾਲਵੀ।
ਬ. ਛੁੱਟੀ 24 ਸਤੰਬਰ ਨੂੰ ਮਨਾਈ ਜਾਂਦੀ ਹੈ। |
ਬੰਦ ਕਰੋ