ਪੱਛਮੀ ਕੰਢਾ

From Wikipedia, the free encyclopedia

ਪੱਛਮੀ ਕੰਢਾ
Remove ads

ਪੱਛਮੀ ਕੰਢਾ (ਅਰਬੀ: الضفة الغربية ਅਦ-ਦਫ਼ਾਹ ਅਲ-ਗ਼ਰਬੀਆਹ, ਇਬਰਾਨੀ: הגדה המערבית, ਹਾਗਦਾ ਹਮਾ'ਅਰਵਿਤ, ਜਾਂ ਇਬਰਾਨੀ: יהודה ושומרון ਯਹੂਦਾ ਵੇ-ਸ਼ੋਮਰਨ (ਜੂਡੀਆ ਅਤੇ ਸਮਾਰੀਆ)[1][2]) ਇੱਕ ਘਿਰਿਆ ਹੋਇਆ ਰਾਜਖੇਤਰ ਹੈ ਜੋ ਪੱਛਮੀ ਏਸ਼ੀਆ ਵਿੱਚ ਸਥਿਤ ਹੈ। ਇਹਦੀਆਂ ਹੱਦਾਂ ਪੱਛਮ, ਉੱਤਰ ਅਤੇ ਦੱਖਣ ਵੱਲ 1949 ਦੀ ਜਾਰਡਨੀ-ਇਜ਼ਰਾਇਲ|ਇਜ਼ਰਾਇਲੀ ਜੰਗਬੰਦੀ ਸਰਹੱਦਾਂ ਮੁਤਾਬਕ ਇਜ਼ਰਾਇਲ ਨਾਲ਼ ਅਤੇ ਪੂਰਬ ਵੱਲ ਜਾਰਡਨ ਦਰਿਆ ਦੇ ਪਾਰ ਜਾਰਡਨ ਦੀ ਬਾਦਸ਼ਾਹੀ ਨਾਲ਼ ਲੱਗਦੀਆਂ ਹਨ। ਇਹਦੀ ਮੁਰਦਾ ਸਾਗਰ ਦੇ ਪੱਛਮੀ ਕਿਨਾਰੇ ਨਾਲ਼ ਵੀ ਕਾਫ਼ੀ ਲੰਮੀ ਤਟਰੇਖਾ ਹੈ।

Thumb
ਪੱਛਮੀ ਕੰਢਾ (ਅਰਬੀ: الضفة الغربية ਅਦ-ਦਫ਼ਾਹ ਅਲ-ਗ਼ਰਬੀਆ, ਇਬਰਾਨੀ: הגדה המערבית, ਹਾਗਦਾ ਹਮਾ'ਅਰਵਿਤ ਜਾਂ יהודה ושומרון ਯਹੂਦਾ ਵੇ-ਸ਼ੋਮਰਨ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads