ਬਸ਼ਕੀਰ

From Wikipedia, the free encyclopedia

ਬਸ਼ਕੀਰ
Remove ads

ਬਸ਼ਕੀਰ ਜਾਂ ਬਾਸ਼ਕੋਰਤਸ ( Bashkir , IPA: [bɑʃqortˈtɑr] ; ਰੂਸੀ: Башкиры , ਉਚਾਰਨ [bɐʂˈkʲirɨ] ) ਇੱਕ ਕਿਪਚਾਕ ਤੁਰਕੀ ਨਸਲੀ ਸਮੂਹ ਹੈ, ਜੋ ਰੂਸ ਦਾ ਮੂਲ ਨਿਵਾਸੀ ਹੈ। ਉਹ ਬਸ਼ਕੋਰਤੋਸਤਾਨ ਵਿੱਚ ਕੇਂਦਰਿਤ ਹਨ, ਜੋ ਰੂਸੀ ਸੰਘ ਦਾ ਇੱਕ ਗਣਰਾਜ ਹੈ ਅਤੇ ਬੈਡਜ਼ਗਾਰਡ ਦੇ ਵਿਸ਼ਾਲ ਇਤਿਹਾਸਕ ਖੇਤਰ ਵਿੱਚ ਯੂਰਾਲ ਪਰਬਤ ਦੇ ਦੋਵੇਂ ਪਾਸੇ ਫੈਲਿਆ ਹੋਇਆ ਹੈ, ਜਿੱਥੇ ਪੂਰਬੀ ਯੂਰਪ ਉੱਤਰੀ ਏਸ਼ੀਆ ਨਾਲ ਮਿਲ਼ਦਾ ਹੈ। ਬਸ਼ਕੀਰ ਦੇ ਛੋਟੇ ਭਾਈਚਾਰੇ ਵੀ ਤਾਤਾਰਸਤਾਨ ਗਣਰਾਜ, ਪਰਮ ਕਰਾਈ ਦੇ ਓਬਲਾਸਤ, ਚੇਲਾਇਬਿੰਸਕ, ਓਰੇਨਬਰਗ, ਤਿਯੂਮਨ, ਸਵੇਰਦਲੋਵਸਕ ਅਤੇ ਕੁਰਗਨ ਅਤੇ ਰੂਸ ਦੇ ਹੋਰ ਖੇਤਰਾਂ ਵਿੱਚ ਰਹਿੰਦੇ ਹਨ; ਕਜ਼ਾਖ਼ਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਵੱਡੀ ਗਿਣਤੀ ਵਿੱਚ ਘੱਟ ਗਿਣਤੀਆਂ ਮੌਜੂਦ ਹਨ।

Thumb
ਨੈਪੋਲੀਅਨ ਯੁੱਧਾਂ ਵੇਲ਼ੇ 1814 ਦੌਰਾਨ ਪੈਰਿਸ ਵਿੱਚ ਬਸ਼ਕੀਰ
Thumb
ਰਵਾਇਤੀ ਪਹਿਰਾਵੇ ਵਿੱਚ ਬਸ਼ਕੀਰ
ਵਿਸ਼ੇਸ਼ ਤੱਥ Башҡорттар (Bashkir), ਕੁੱਲ ਅਬਾਦੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads