ਮਿਸਬਾਹ-ਉਲ-ਹੱਕ਼ (ਅੰਗਰੇਜ਼ੀ: Misbah-ul-Haq Khan Niazi/ਉਰਦੂ:مصباح الحق خان نیازی) ਇੱਕ ਪ੍ਰੋਫੇਸ਼ਨਲ ਕ੍ਰਿਕਟ ਖਿਡਾਰੀ ਹੈ ਜੋ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ। ਨਾਲ ਹੀ ਮਿਸਬਾਹ ਵਰਤਮਾਨ ਵਿੱਚ ਪਾਕਿਸਤਾਨ ਟੈਸਟ ਟੀਮ ਦਾ ਕਪਤਾਨ ਵੀ ਹੈ। ਇਸ ਤੋਂ ਇਲਾਵਾ 2015 ਕ੍ਰਿਕਟ ਵਿਸ਼ਵ ਕੱਪ ਤੱਕ ਮਿਸਬਾਹ ਟੀਮ ਦੇ ਇੱਕ ਦਿਨਾਂ ਅੰਤਰਰਾਸ਼ਟਰੀ ਵਿੱਚ ਵੀ ਕਪਤਾਨ ਸੀ ਪਰ ਬਾਅਦ ਵਿੱਚ ਇਸਨੇ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਅਤੇ ਇਸਦੀ ਜਗ੍ਹਾ ਟੀਮ ਦੇ ਵਨਡੇ ਲਈ ਅਜ਼ਹਰ ਅਲੀ ਨੂੰ ਕਪਤਾਨ ਚੁਣਿਆ ਗਿਆ।[2][3][4][4]
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਮਿਸਬਾਹ-ਉਲ-ਹੱਕ਼
|  | 
|
| ਪੂਰਾ ਨਾਮ | ਮਿਸਬਾਹ-ਉਲ-ਹੱਕ਼ ਖ਼ਾਨ ਨਿਆਜ਼ੀ | 
|---|
| ਜਨਮ | (1974-05-28) ਮਈ 28, 1974 (ਉਮਰ 51) ਮੀਆਂਵਾਲੀ, ਪੰਜਾਬ (ਪਾਕਿਸਤਾਨ)
 | 
|---|
| ਕੱਦ | 1.85 m (6 ft 1 in) | 
|---|
| ਬੱਲੇਬਾਜ਼ੀ ਅੰਦਾਜ਼ | ਸੱਜੇ ਹੱਥੀਂ | 
|---|
| ਗੇਂਦਬਾਜ਼ੀ ਅੰਦਾਜ਼ | ਸੱਜੇ ਹੱਥੀਂ | 
|---|
| ਭੂਮਿਕਾ | ਬੱਲੇਬਾਜ਼, ਟੈਸਟ ਟੀਮ ਕਪਤਾਨ | 
|---|
|
| ਰਾਸ਼ਟਰੀ ਟੀਮ |  | 
|---|
| ਪਹਿਲਾ ਟੈਸਟ (ਟੋਪੀ 166) | 8 ਮਾਰਚ 2001 ਬਨਾਮ ਨਿਊਜ਼ੀਲੈਂਡ | 
|---|
| ਆਖ਼ਰੀ ਟੈਸਟ | 13–17 ਅਕਤੂਬਰ 2016 ਬਨਾਮ ਵੈਸਟ ਇੰਡੀਜ਼ | 
|---|
| ਪਹਿਲਾ ਓਡੀਆਈ ਮੈਚ (ਟੋਪੀ 142) | 27 ਅਪ੍ਰੈਲ 2002 ਬਨਾਮ ਨਿਊਜ਼ੀਲੈਂਡ | 
|---|
| ਆਖ਼ਰੀ ਓਡੀਆਈ | 20 ਮਾਰਚ 2015 ਬਨਾਮ ਅਸਟ੍ਰੇਲੀਆ | 
|---|
| ਓਡੀਆਈ ਕਮੀਜ਼ ਨੰ. | 22 | 
|---|
| ਪਹਿਲਾ ਟੀ20ਆਈ ਮੈਚ (ਟੋਪੀ 17) | 2 ਸਤੰਬਰ 2007 ਬਨਾਮ ਬੰਗਲਾਦੇਸ਼ | 
|---|
| ਆਖ਼ਰੀ ਟੀ20ਆਈ | 27 ਫਰਵਰੀ 2012 ਬਨਾਮ ਇੰਗਲੈਂਡ | 
|---|
|  | 
|---|
|
| 
| ਪ੍ਰਤਿਯੋਗਤਾ | ਟੈਸਟ | ਇੱਕ ਦਿਵਸੀ | ਟਵੈਂਟੀ-ਟਵੈਂਟੀ | ਫ਼ਰਸਟ ਕਲਾਸ | 
|---|
 
| ਮੈਚ | 65 | 162 | 39 | 218 |  
| ਦੌੜਾਂ ਬਣਾਈਆਂ | 4634 | 5,122 | 788 | 16,031 |  
| ਬੱਲੇਬਾਜ਼ੀ ਔਸਤ | 48.27 | 43.40 | 37.52 | 50.57 |  
| 100/50 | 10/34 | 0/42 | 0/3 | 43/92 |  
| ਸ੍ਰੇਸ਼ਠ ਸਕੋਰ | 161* | 96* | 87* | 284 |  
| ਗੇਂਦਾਂ ਪਾਈਆਂ | – | 24 | – | 324 |  
| ਵਿਕਟਾਂ | – | 0 | – | 3 |  
| ਗੇਂਦਬਾਜ਼ੀ ਔਸਤ | – | – | – | 82.00 |  
| ਇੱਕ ਪਾਰੀ ਵਿੱਚ 5 ਵਿਕਟਾਂ | – | – | – | 0 |  
| ਇੱਕ ਮੈਚ ਵਿੱਚ 10 ਵਿਕਟਾਂ | – | – | – | 0 |  
| ਸ੍ਰੇਸ਼ਠ ਗੇਂਦਬਾਜ਼ੀ | – | – | – | 1/2 |  
| ਕੈਚਾਂ/ਸਟੰਪ | 46/– | 66/–[1] | 14/– | 179/– |  | 
|  | 
|---|
|  | 
ਬੰਦ ਕਰੋ