ਮੁਹੰਮਦ ਸ਼ਮੀ

From Wikipedia, the free encyclopedia

ਮੁਹੰਮਦ ਸ਼ਮੀ
Remove ads

ਮੁਹੰਮਦ ਸ਼ਮੀ ਅਹਿਮਦ (ਜਨਮ 3 ਸਤੰਬਰ 1990) ਭਾਰਤੀ ਕ੍ਰਿਕਟ ਖਿਡਾਰੀ ਹੈ ਅਤੇ ਜੋ ਭਾਰਤੀ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਅਤੇ ਪੱਛਮੀ ਬੰਗਾਲ ਦੀ ਕ੍ਰਿਕਟ ਟੀਮ ਵੱਲੋਂ ਘਰੇਲੂ ਕ੍ਰਿਕਟ ਖੇਡਦਾ ਹੈ। ਸ਼ਮੀ ਇੱਕ ਸੱਜੇ-ਹੱਥੀਂ ਤੇਜ਼ ਗੇਂਦਬਾਜ਼ ਹੈ ਜੋ ਕਿ ਔਸਤਨ 140ਕਿ.ਮੀ: ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦਾ ਹੈ, ਇਸ ਲਈ ਉਹ ਆਪਣੀ ਤੇਜ਼ ਗੇਂਦਬਾਜ਼ੀ ਕਰਕੇ ਜਾਣਿਆ ਜਾਂਦਾ ਹੈ।[1][2] ਉਹ ਖਾਸ ਤੌਰ ਤੇ "ਉਲਟ ਲੈਅ" ਵਿੱਚ ਗੇਂਦਬਾਜ਼ੀ ਕਰਨ ਵਿੱਚ ਮਾਹਿਰ ਹੈ।[3] ਉਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਪਾਕਿਸਤਾਨ ਕ੍ਰਿਕਟ ਟੀਮ ਵਿਰੁੱਧ ਜਨਵਰੀ, 2013 ਵਿੱਚ ਖੇਡਿਆ ਸੀ, ਉਸ ਮੈਚ ਵਿੱਚ ਸ਼ਮੀ ਨੇ 4 ਓਵਰ ਮੇਡਨ (ਖ਼ਾਲੀ) ਸੁੱਟ ਕੇ ਰਿਕਾਰਡ ਕਾਇਮ ਕੀਤਾ ਸੀ। ਵੈਸਟ ਇੰਡੀਜ਼ ਵਿਰੁੱਧ ਨਵੰਬਰ, 2013 ਵਿੱਚ ਖੇਡੇ ਗੲੇ ਆਪਣੇ ਪਹਿਲੇ ਟੈਸਟ ਮੈਚ ਵਿੱਚ ਸ਼ਮੀ ਨੇ 5 ਵਿਕਟਾਂ ਲਈਆਂ ਸਨ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads