ਮੋਜ਼ੈਂਬੀਕ

From Wikipedia, the free encyclopedia

ਮੋਜ਼ੈਂਬੀਕ
Remove ads

ਮੋਜ਼ੈਂਬੀਕ, ਅਧਿਕਾਰਕ ਤੌਰ ਉੱਤੇ ਮੋਜ਼ੈਂਬੀਕ ਦਾ ਗਣਰਾਜ (ਪੁਰਤਗਾਲੀ: [Moçambique] Error: {{Lang}}: text has italic markup (help) ਜਾਂ República de Moçambique, ਰੇਪੂਬਲਿਕਾ ਡੀ ਮੂਸਾਂਬੀਕੀ), ਦੱਖਣ-ਪੂਰਬੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਪੂਰਬ ਵੱਲ ਹਿੰਦ ਮਹਾਂਸਾਗਰ, ਉੱਤਰ ਵੱਲ ਤਨਜ਼ਾਨੀਆ, ਉੱਤਰ-ਪੱਛਮ ਵੱਲ ਮਲਾਵੀ ਅਤੇ ਜ਼ਾਂਬੀਆ, ਪੱਛਮ ਵੱਲ ਜ਼ਿੰਬਾਬਵੇ ਅਤੇ ਦੱਖਣ-ਪੱਛਮ ਵੱਲ ਸਵਾਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਮਪੂਤੋ ਹੈ ਜਿਸ ਨੂੰ ਸੁਤੰਤਰਤਾ ਤੋਂ ਪਹਿਲਾਂ ਲੂਰੈਂਸੋ ਮਾਰਕੇਸ ਕਿਹਾ ਜਾਂਦਾ ਸੀ।

ਵਿਸ਼ੇਸ਼ ਤੱਥ ਮੋਜ਼ੈਂਬੀਕ ਦਾ ਗਣਰਾਜRepública de Moçambique, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਤਸਵੀਰਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads