ਰਵਾਂਡਾ
From Wikipedia, the free encyclopedia
Remove ads
ਰਵਾਂਡਾ, ਅਧਿਕਾਰਕ ਤੌਰ ਉੱਤੇ ਰਵਾਂਡਾ ਦਾ ਗਣਰਾਜ (ਕੀਨਿਆਰਵਾਂਡਾ: Repubulika y'u Rwanda; ਫ਼ਰਾਂਸੀਸੀ: République du Rwanda), ਮੱਧ ਅਤੇ ਪੂਰਬੀ ਅਫ਼ਰੀਕਾ ਵਿੱਚ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਭੂ-ਮੱਧ ਰੇਖਾ ਤੋਂ ਕੁਝ ਡਿਗਰੀਆਂ ਦੱਖਣ ਵੱਲ ਨੂੰ ਪੈਂਦੇ ਇਸ ਦੇਸ਼ ਦੀਆਂ ਹੱਦਾਂ ਯੁਗਾਂਡਾ, ਤਨਜ਼ਾਨੀਆ, ਬਰੂੰਡੀ ਅਤੇ ਕਾਂਗੋ ਦੇ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਸਾਰਾ ਰਵਾਂਡਾ ਹੀ ਉੱਚਾਣ ਉੱਤੇ ਪੈਂਦਾ ਹੈ ਜਿਸਦੇ ਭੂਗੋਲ ਅੰਦਰ ਪੱਛਮ ਵਿੱਚ ਪਹਾੜ, ਪੂਰਬ ਵਿੱਚ ਘਾਹ ਦੇ ਮੈਦਾਨ ਅਤੇ ਪੂਰੇ ਦੇਸ਼ ਵਿੱਚ ਬਹੁਤ ਸਾਰੀਆਂ ਝੀਲਾਂ ਪੈਂਦੀਆਂ ਹਨ। ਜਲਵਾਯੂ ਸੰਜਮੀ ਤੋਂ ਉਪ-ਤਪਤਖੰਡੀ ਹੈ ਜਿਸ ਵਿੱਚ ਹਰ ਸਾਲ ਦੋ ਬਰਸਾਤੀ ਅਤੇ ਦੋ ਸੁੱਕੀਆਂ ਰੁੱਤਾਂ ਆਉਂਦੀਆਂ ਹਨ।
Remove ads
Remove ads
ਤਸਵੀਰਾਂ
- ਹਮੇਸ਼ਾਂ ਮੁਸਕਾਨ
- ਡਰਾਮੇਟਿਕ ਸਾਈਕਲ ਕਿਗਾਲੀ ਰਵਾਂਡਾ
- ਕਿਗਾਲੀ ਰਵਾਂਡਾ ਬਿਲਡਿੰਗ
- ਰਵਾਂਡੀਜ਼ ਲੋਕ, ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਖਾਣਾ ਬਣਾਉਣ ਵਾਲੀਆਂ ਲੱਕੜਾਂ ਲੱਭਣ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਨੂੰ ਆਪਣੇ ਸਿਰ ਜਾਂ ਪਿਛਲੇ ਪਾਸੇ ਲਿਜਾਉਣ ਦੀ ਜ਼ਰੂਰਤ ਹੁੰਦੀ ਹੈ, ਮੈਂ ਇਹ ਬਚਪਨ ਨੂੰ ਆਪਣੇ ਆਪ ਨੂੰ ਯਾਦ ਕਰਾਉਣ ਲਈ ਲਿਆ
- ਮਨੁੱਖਤਾ
- ਇੱਕ ਹਜ਼ਾਰ ਪਹਾੜੀਆਂ ਵਾਲੇ ਰਵਾਂਡਾ ਦੇਸ਼ ਨੂੰ ਮੇਰੇ ਦੇਸ਼ ਨੂੰ ਪਿਆਰ ਕਰੋ
ਹਵਾਲੇ
Wikiwand - on
Seamless Wikipedia browsing. On steroids.
Remove ads