ਰੇਨੂਕਾ

From Wikipedia, the free encyclopedia

ਰੇਨੂਕਾ
Remove ads

ਰੇਨੂਕਾ/ ਰੇਨੂਗਾ / ਰੇਨੂ ਇੱਕ ਹਿੰਦੂ ਦੇਵੀ ਹੈ, ਜਿਸ ਦੀ ਮੁੱਖ ਤੌਰ 'ਤੇ ਭਾਰਤੀ ਰਾਜਾਂ ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ ਪੂਜਾ ਕੀਤੀ ਜਾਂਦੀ ਹੈ।[1] ਮਹਾਰਾਸ਼ਟਰ ਦੇ ਮਹੂਰ ਵਿਖੇ ਰੇਨੂਕਾ ਦਾ ਮੰਦਰ ਹੈ ਜਿਸ ਨੂੰ ਸ਼ਕਤੀ ਪੀਠਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।

ਵਿਸ਼ੇਸ਼ ਤੱਥ ਰੇਨੂਕਾ, ਦੇਵਨਾਗਰੀ ...
Remove ads

ਵੱਖਰੇ ਨਾਂ

ਰੇਨੂਕਾ / ਰੇਨੂੰ ਜਾਂ ਯੇਲੱਮਾ ਜਾਂ ਇਕਵਿਰਾ ਜਾਂ ਇੱਲਾਈ ਅੰਮਾ ( ਮਰਾਠੀ : श्री. रेणुका / येल्लुआई, ਕੰਨੜ : ಶ್ರೀ ಎಲ್ಲಮ್ಮ ರೇಣುಕಾ, ਤੇਲਗੂ  : శ్రీ రేణుక / ఎల్లమ్మ, ਤਾਮਿਲ :ரேணு/Renu/ ਰੇਣੂ) ਵਜੋਂ ਵੀ ਮਾਤਾ ਨੂੰ ਜਾਣਿਆ ਜਾਂਦਾ ਹੈ ਅਤੇ ਹਿੰਦੂ ਦੇਵਤਿਆਂ ਵਿੱਚ ਇਸ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਯੇਲੱਮਾ ਦੱਖਣ ਭਾਰਤੀ ਰਾਜਾਂ ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਾਮਿਲਨਾਡੂ ਦੀ ਸਰਪ੍ਰਸਤ ਦੀ ਹੈ। ਉਸ ਦੇ ਸ਼ਰਧਾਲੂਆਂ ਨੇ ਉਸ ਨੂੰ "ਜਗਤ ਦੀ ਮਾਤਾ" ਜਾਂ " ਜਗਦੰਬਾ " ਦੇ ਤੌਰ 'ਤੇ ਸਤਿਕਾਰ ਦਿੱਤਾ।

Remove ads

ਮੂਲ ਕਹਾਣੀ

ਰੇਨੂਕਾ ਦੀਆਂ ਕਥਾਵਾਂ ਮਹਾਭਾਰਤ, ਹਰੀਵੰਸਾ ਅਤੇ ਭਾਗਵਤ ਪੁਰਾਨ ਵਿੱਚ ਦਰਜ ਹੈ।

Thumb
ਰੇਨੂਕਾ ਸਾਗਰ, ਮਲਪ੍ਰਭਾ ਦਰਿਆ, ਸੌੰਦਤੀ ( ਬੇਲਗਾਮ ਜ਼ਿਲ੍ਹਾ ), ਉੱਤਰੀ ਕਰਨਾਟਕ, ਕਰਨਾਟਕ

ਸ਼੍ਰੀ ਲੰਕਾ 'ਚ

ਪ੍ਰਾਚੀਨ ਸ੍ਰੀਲੰਕਾ ਵਿੱਚ, "ਰੇਨੂਕਾ" ਬੇਦੋਸ਼ੀ ਦੀ ਮੌਤ ਅਤੇ ਵਿਨਾਸ਼ ਦੀ ਦੇਵੀ ਦਾ ਨਾਮ ਸੀ, ਹਾਲਾਂਕਿ ਕੁੱਝ ਸਮੇਂ ਵਿਚ ਇਹ ਵੀ ਰਚਨਾਤਮਕਤਾ ਅਤੇ ਵਚਿੱਤਰਤਾ ਦਾ ਪ੍ਰਤੀਕ ਸੀ। [ <span title="This claim needs references to reliable sources. (April 2015)">ਹਵਾਲੇ ਦੀ ਲੋੜ</span> ]

ਹੋਰ ਪੜ੍ਹੋ

  • The Village Gods of South India (London, 1921) by H. Whitehead
  • Yellamma: A Goddess of South India (1995) by Channappa Uttangi

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads