ਸ਼ੌਕਤ ਉਸਮਾਨੀ
From Wikipedia, the free encyclopedia
Remove ads
ਸ਼ੌਕਤ ਉਸਮਾਨੀ (ਮੌਲਾ ਬਖਸ਼ ਉਸਤਾ) (1901 - 1978) ਇੱਕ ਮੁਢਲਾ ਭਾਰਤੀ ਕਮਿਊਨਿਸਟ, ਜੋ ਬੀਕਾਨੇਰ ਦੀ ਉਸਤਾ ਪਰਵਾਰ ਵਿੱਚ ਪੈਦਾ ਹੋਇਆ ਸੀ ਅਤੇ ਤਾਸ਼ਕੰਦ ਵਿੱਚ 1920 ਵਿੱਚ ਸਥਾਪਤ ਪਰਵਾਸੀ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦਾ ਬਾਨੀ ਮੈਂਬਰ ਸੀ, ਜਦੋਂ ਕਾਨਪੁਰ ਵਿੱਚ 1925 ਵਿੱਚ ਇਹਦਾ ਗਠਨ ਕੀਤਾ ਗਿਆ ਸੀ। ਉਹ ਵੀ ਬ੍ਰਿਟਿਸ਼ ਸੰਸਦ ਦੀ ਚੋਣ ਲੜਨ ਵਾਲਾ ਮਾਤਰ ਉਮੀਦਵਾਰ ਸੀ, ਜਿਸਨੇ ਭਾਰਤ ਵਿੱਚ ਉਹ ਵੀ ਇੱਕ ਜੇਲ੍ਹ ਵਿੱਚ ਵੀ ਰਹਿੰਦੇ ਹੋਏ ਚੋਣ ਲੜੀ ਸੀ।[1] ਉਹ ਨੇ 1923 ਦੇ ਕਾਨਪੁਰ ਕੇਸ ਵਿੱਚ[2] ਅਤੇ ਬਾਅਦ ਵਿੱਚ 1929 ਦੇ ਮੇਰਠ ਸਾਜਿਸ਼ ਕੇਸ ਵਿੱਚ ਮੁਕੱਦਮੇ ਦੇ ਬਾਅਦ 16 ਸਾਲ ਦੀ ਇੱਕ ਕੁਲ ਸ਼ਜਾ ਭੁਗਤੀ।

Remove ads
ਇਹ ਵੀ ਦੇਖੋ
Wikiwand - on
Seamless Wikipedia browsing. On steroids.
Remove ads