ਮੁਜ਼ਫਰ ਅਹਿਮਦ (ਬੰਗਾਲੀ: মুজাফ্ফর আহমদ) (5 ਅਗਸਤ 1889 – 18 ਦਸੰਬਰ 1973) ਪ੍ਰਸਿੱਧ ਬੰਗਾਲੀ ਸਿਆਸਤਦਾਨ, ਪੱਤਰਕਾਰ ਅਤੇ ਕਮਿਊਨਿਸਟ ਕਾਰਕੁਨ ਸੀ। ਉਹ ਭਾਰਤੀ ਉਪਮਹਾਦੀਪ ਵਿੱਚ ਸਮਾਜਵਾਦੀ ਲਹਿਰ ਦੇ ਬੰਗਾਲ ਦੇ ਪਾਇਨੀਅਰ ਅਤੇ ਬਾਨੀਆਂ ਵਿੱਚੋਂ ਇੱਕ ਸੀ।
25 ਮੇਰਠ ਕੈਦੀਆਂ ਦੇ ਪੋਰਟਰੇਟ, ਜੇਲ੍ਹ ਦੇ ਬਾਹਰ ਬੈਠੇ ਹਨ ਪਿੱਛੇ ਵਾਲੀ ਕਤਾਰ:(ਖੱਬੇ ਤੋਂ ਸੱਜੇ) K.N. ਸਹਿਗਲ, ਐਸ.ਐਸ. ਜੋਸ਼, H ਲੈਸਟਰ ਹਚਿਸਨ, ਸ਼ੌਕਤ ਉਸਮਾਨੀ, ਐਫ ਬਰੈਡਲੇ, ਕੇ ਪ੍ਰਸਾਦ, ਫ਼ਿਲਿਪੁੱਸ ਸਪਰਾਟ, ਅਤੇ ਜੀ. ਅਧਿਕਾਰੀ ਮਿਡਲ ਕਤਾਰ : ਕੇ ਆਰ ਮਿੱਤਰਾ, Gopan Chakravarthy, ਕਿਸ਼ੋਰ ਲਾਲ ਘੋਸ਼, KL ਕਦਮ, D.R. Thengdi, Goura ਸ਼ੰਕਰ, ਸ ਬੈਨਰਜੀ, K.N. Joglekar, ਪੀ ਸੀ ਜੋਸ਼ੀ, ਅਤੇ ਮੁਜ਼ੱਫਰ ਅਹਿਮਦ. ਸਾਹਮਣੀ ਕਤਾਰ : M.G. ਦੇਸਾਈ, G. ਗੋਸਵਾਮੀ, R.S. Nimkar, ਐਸ ਐਸ ਮਿਰਾਜਕਰ, ਐਸ ਏ ਡਾਂਗੇ, ਗੀ ਵੀ ਘਾਟੇ ਅਤੇ ਗੋਪਾਲ ਬਸਕ.
| ਇਸ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਵਿਸ਼ੇਸ਼ ਤੱਥ ਮੁਜ਼ਫਰ ਅਹਿਮਦ, ਜਨਮ ...
ਮੁਜ਼ਫਰ ਅਹਿਮਦ |
---|
ਜਨਮ | 5 ਅਗਸਤ 1889
|
---|
ਮੌਤ | ਦਸੰਬਰ 18, 1973(1973-12-18) (ਉਮਰ 84)
|
---|
ਸੰਗਠਨ | ਭਾਰਤੀ ਕਮਿਊਨਿਸਟ ਪਾਰਟੀ ਬੰਗਾਲ ਮੁਸਲਿਮ ਸਾਹਿਤ ਸੰਮਤੀ |
---|
ਲਹਿਰ | ਕਮਿਊਨਿਸਟ ਲਹਿਰ ਭਾਰਤੀ ਆਜ਼ਾਦੀ ਸੰਗਰਾਮ |
---|
ਬੰਦ ਕਰੋ